ਪੁਲਵਾਮਾ (ਜੰਮੂ ਅਤੇ ਕਸ਼ਮੀਰ), 9 ਅਗਸਤ - ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਵਿਚ ਇਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਗੀਦਾਰ ਰਾਸ਼ਟਰੀ ਝੰਡਾ ਚੁੱਕੀ ਅਤੇ ਦੇਸ਼ ਭਗਤੀ ਦੇ ਜਸ਼ਨਾਂ ਵਿਚ ਸ਼ਾਮਿਲ ਹੋਏ।
ਇਹ ਦੇਸ਼ ਵਿਆਪੀ ਮੁਹਿੰਮ ਅਗਸਤ ਦੇ ਦੂਜੇ ਹਫ਼ਤੇ, ਖ਼ਾਸ ਕਰਕੇ 9 ਤੋਂ 17 ਅਗਸਤ ਤੱਕ ਬਹੁਤ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ।ਇਸ ਸਾਲ ਪ੍ਰਸ਼ਾਸਨ ਨੇ ਰਾਜ ਵਿਚ 14 ਲੱਖ ਤੋਂ ਵੱਧ ਤਿਰੰਗੇ ਲਹਿਰਾਉਣ ਅਤੇ ਇਸ ਤਿਉਹਾਰ ਨੂੰ ਬੇਮਿਸਾਲ ਬਣਾਉਣ ਦਾ ਟੀਚਾ ਰੱਖਿਆ ਹੈ। ਸੁਰੱਖਿਆ ਬਲਾਂ, ਸਕੂਲੀ ਵਿਦਿਆਰਥੀਆਂ, ਸਥਾਨਕ ਨਾਗਰਿਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਵੱਖ-ਵੱਖ ਜ਼ਿਲ੍ਹਿਆਂ ਵਿਚ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ।
ਤਾਜ਼ਾ ਖ਼ਬਰਾਂ
Free
ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਚ ਤਿਰੰਗਾ ਰੈਲੀ ਦਾ ਆਯੋਜਨ
ਪੁਲਵਾਮਾ (ਜੰਮੂ ਅਤੇ ਕਸ਼ਮੀਰ), 9 ਅਗਸਤ - ਆਜ਼ਾਦੀ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੁਲਵਾਮਾ ਵਿਚ ਇਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਗੀਦਾਰ ਰਾਸ਼ਟਰੀ ਝੰਡਾ ਚੁੱਕੀ ਅਤੇ ਦੇਸ਼ ਭਗਤੀ...
ਅਜੀਤ ਡੈਸਕ
09-08-2026