ਨਵੀਂ ਦਿੱਲੀ, 10 ਅਗਸਤ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਪ੍ਰੀਖਿਆ ਦੀਆਂ ਕਥਿਤ ਬੇਨਿਯਮੀਆਂ ਵਿਚ ਇੱਕ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਦਰਜ ਕੀਤੀ ਹੈ। ਇਸ ਦੀ ਪੁਸ਼ਟੀ ਈਡੀ ਅਧਿਕਾਰੀ ਨੇ ਕੀਤੀ। ਰਿਪੋਰਟਾਂ ਅਨੁਸਾਰ, ਕੇਂਦਰੀ ਏਜੰਸੀ ਨੇ ਇਸ ਮਾਮਲੇ ਵਿਚ ਲਗਭਗ ਇਕ ਹਫ਼ਤਾ ਪਹਿਲਾਂ ਇਕ ਕੇਸ ਦਰਜ ਕੀਤਾ ਸੀ। ਈਡੀ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਪੈਸੇ ਦੇ ਲੈਣ-ਦੇਣ ਅਤੇ ਸ਼ਾਮਿਲ ਵਿਅਕਤੀਆਂ ਦੀ ਜਾਂਚ ਸ਼ਾਮਿਲ ਹੈ।
ਤਾਜ਼ਾ ਖ਼ਬਰਾਂ
Free
ਈਡੀ ਵਲੋਂ ਜੇਪੀਐਸਸੀ ਪ੍ਰੀਖਿਆ ਦੀਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਰਿਪੋਰਟ ਦਰਜ
ਨਵੀਂ ਦਿੱਲੀ, 10 ਅਗਸਤ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਪ੍ਰੀਖਿਆ ਦੀਆਂ ਕਥਿਤ ਬੇਨਿਯਮੀਆਂ ਵਿਚ ਇੱਕ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਦਰਜ ਕੀਤੀ ਹੈ। ਇਸ ਦੀ ਪੁਸ਼ਟੀ ਈਡੀ...
ਅਜੀਤ ਡੈਸਕ
10-08-2026