10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੇਪਰ ਲੀਕ ਮਾਮਲਾ | ਅਦਾਲਤ ਵਲੋਂ ਚਾਰਜਸ਼ੀਟ ਦੇ ਨੋਟਿਸ 'ਤੇ ਹੁਕਮ ਮੁਲਤਵੀ, 12 ਅਗਸਤ ਤੱਕ ਵਧਾਈ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ

ਨਵੀਂ ਦਿੱਲੀ, 10 ਅਗਸਤ - ਨੀਟ ਯੂਜੀ ਪੇਪਰ ਲੀਕ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ਨੇ ਚਾਰਜਸ਼ੀਟ ਦੇ ਨੋਟਿਸ 'ਤੇ ਹੁਕਮ ਮੁਲਤਵੀ ਕਰ ਦਿੱਤਾ। ਅਦਾਲਤ 12 ਅਗਸਤ ਨੂੰ ਨੋਟਿਸ 'ਤੇ ਹੁਕਮ ਸੁਣਾਏਗੀ। ਅਦਾਲਤ ਨੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 12 ਅਗਸਤ...

Ad Position 21
No active advertisement
ਅਜੀਤ ਡੈਸਕ 10-08-2026

ਨਵੀਂ ਦਿੱਲੀ, 10 ਅਗਸਤ - ਨੀਟ ਯੂਜੀ ਪੇਪਰ ਲੀਕ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ਨੇ ਚਾਰਜਸ਼ੀਟ ਦੇ ਨੋਟਿਸ 'ਤੇ ਹੁਕਮ ਮੁਲਤਵੀ ਕਰ ਦਿੱਤਾ। ਅਦਾਲਤ 12 ਅਗਸਤ ਨੂੰ ਨੋਟਿਸ 'ਤੇ ਹੁਕਮ ਸੁਣਾਏਗੀ। ਅਦਾਲਤ ਨੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 12 ਅਗਸਤ ਤੱਕ ਵਧਾ ਦਿੱਤੀ ਹੈ। ਸਾਰੇ ਮੁਲਜ਼ਮ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਏ। ਅਦਾਲਤ ਨੇ ਮੰਗੀਲਾਲ ਬਿਵਾਲ, ਵਿਕਾਸ ਬਿਵਾਲ ਅਤੇ ਦਿਨੇਸ਼ ਬਿਵਾਲ ਦੀ ਪੋਲੀਗ੍ਰਾਫ, ਬ੍ਰੇਨ ਮੈਪਿੰਗ ਅਤੇ ਲਾਈ ਡਿਟੈਕਟਰ ਟੈਸਟਾਂ ਲਈ ਨਿਰਦੇਸ਼ ਮੰਗਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ।

 

Ad Position 22
No active advertisement
ਪਿਛਲੀ ਖ਼ਬਰ ਸਾਥੀ ਰਾਗੀ ਸਿੰਘ ਵਲੋਂ ਗੱਡੀ ਨੂੰ ਅੱਗ ਲਗਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੋਸ਼ ਅਗਲੀ ਖ਼ਬਰ ਇਰਾਦਾ ਕਤਲ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
Ad Position 24