ਚੰਡੀਗੜ੍ਹ, 10 ਅਗਸਤ - ਪੰਜਾਬ ਵਿਧਾਨ ਸਭਾ ਵਿਚ ਸਕੂਲ ਫ਼ੀਸ ਸੋਧ ਬਿੱਲ ਪੇਸ਼ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿੱਲ ਪੇਸ਼ ਕੀਤਾ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁਝ ਲੋਕਾਂ ਨੇ ਸਿੱਖਿਆ ਨੂੰ ਇੰਡਸਟਰੀ ਬਣਾ ਲਿਆ ਹੈ। ਵਾਧੂ ਫ਼ੀਸ ਵਸੂਲਣ ਦੀ ਮਨਮਾਨੀ ਬੰਦ ਹੋਵੇਗੀ।ਨਿੱਜੀ ਕਸੂਲ 5 ਫ਼ੀਸਦੀ ਤੋਂ ਵਾਧੂ ਫ਼ੀਸ ਨਹੀਂ ਵਸੂਲ ਸਕਦੇ।5 ਫ਼ੀਸਦੀ ਫ਼ੀਸ ਵਧਾਉਣ ਦਾ ਨੋਟਿਸ 90 ਦਿਨ ਪਹਿਲਾਂ ਦੇਣਾ ਹੋਵੇਗਾ । ਸਕੂਲ ਵਰਦੀਆਂ ਤੇ ਕਿਤਾਬਾਂ ਇਕੋ ਜਗ੍ਹਾ ਤੌਂ ਖਰੀਦਣੀਆਂ ਜ਼ਰੂਰੀ ਨਹੀਂ। ਨਹੀਂ । 3 ਸਾਲਾਂ 'ਚ ਸਕੂਲ ਵਰਦੀ ਨਹੀਂ ਬਦਲੀ ਜਾ ਸਕਦੀ।
ਤਾਜ਼ਾ ਖ਼ਬਰਾਂ
Free
ਪੰਜਾਬ ਵਿਧਾਨ ਸਭਾ ਵਿਚ ਸਕੂਲ ਫ਼ੀਸ ਸੋਧ ਬਿੱਲ ਪੇਸ਼
ਚੰਡੀਗੜ੍ਹ, 10 ਅਗਸਤ - ਪੰਜਾਬ ਵਿਧਾਨ ਸਭਾ ਵਿਚ ਸਕੂਲ ਫ਼ੀਸ ਸੋਧ ਬਿੱਲ ਪੇਸ਼ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿੱਲ ਪੇਸ਼...
ਅਜੀਤ ਡੈਸਕ
10-08-2026