12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜ਼ਿੰਬਾਬਵੇ ਦੀ ਝੀਲ ’ਚ ਕਿਸ਼ਤੀ ਪਲਟਣ ਨਾਲ ਮੌਤਾਂ ਦੀ ਗਿਣਤੀ 44 ਤੱਕ ਪੁੱਜੀ

ਹਰਾਰੇ (ਜ਼ਿੰਬਾਬਵੇ), 12 ਅਗਸਤ (ਏਜੰਸੀ)-ਜ਼ਿੰਬਾਬਵੇ ਦੀ ਕਰੀਬਾ ਝੀਲ ਵਿਚ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਤੱਕ ਪੁੱਜ ਗਈ ਹੈ। ਪੁਲਿਸ ਨੇ ‘ਐਕਸ’ ’ਤੇ ਦੱਸਿਆ ਕਿ ਝੀਲ ’ਚੋਂ 44 ਲਾਸ਼ਾਂ ਕੱਢੀਆਂ ਗਈਆਂ ਹਨ। ਇਹ ਝੀਲ ....

Ad Position 21
No active advertisement
ਅਜੀਤ ਡੈਸਕ 13-08-2026

ਹਰਾਰੇ (ਜ਼ਿੰਬਾਬਵੇ), 12 ਅਗਸਤ (ਏਜੰਸੀ)-ਜ਼ਿੰਬਾਬਵੇ ਦੀ ਕਰੀਬਾ ਝੀਲ ਵਿਚ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਤੱਕ ਪੁੱਜ ਗਈ ਹੈ। ਪੁਲਿਸ ਨੇ ‘ਐਕਸ’ ’ਤੇ ਦੱਸਿਆ ਕਿ ਝੀਲ ’ਚੋਂ 44 ਲਾਸ਼ਾਂ ਕੱਢੀਆਂ ਗਈਆਂ ਹਨ। ਇਹ ਝੀਲ ਜ਼ਿੰਬਾਬਵੇ ਤੇ ਜ਼ਾਮੀਬੀਆ ਵਿਚਾਲੇ ਹੱਦ ਦਾ ਇਕ ਹਿੱਸਾ ਹੈ। ਪਰ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਮੰਗਲਵਾਰ ਨੂੰ ਹੋਏ ਇਸ ਹਾਦਸੇ ’ਚ ਕਿੰਨੇ ਲੋਕ ਲਾਪਤਾ ਹੋਏ ਹਨ ਜਾਂ ਕਿੰਨੇ ਜ਼ਖਮੀ ਹੋਏ ਹਨ। ਜ਼ਿੰਬਾਬਵੇ ਦੀ ਰਾਹਤ ਪ੍ਰਬੰਧਨ ਏਜੰਸੀ ਅਨੁਸਾਰ ਕਿਸ਼ਤੀ ’ਚ ਕਰੀਬ 114 ਯਾਤਰੀ ਤੇ 5 ਅਮਲੇ ਦੇ ਮੈਂਬਰ ਸਵਾਰ ਸਨ। ਅਧਿਕਾਰੀਆਂ ਅਨੁਸਾਰ ਕਿਸ਼ਤੀ ਦੀ ਸਮਰਥਾ 90 ਲੋਕਾਂ ਨੂੰ ਲਿਜਾਣ ਦੀ ਸੀ।

Ad Position 22
No active advertisement
ਪਿਛਲੀ ਖ਼ਬਰ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੀ ਮਾਨਤਾ ਮੁਅੱਤਲ ਅਗਲੀ ਖ਼ਬਰ ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ਜਿੱਤਿਆ ਵੱਕਾਰੀ ਡਿਰਾਕ ਮੈਡਲ
Ad Position 24