23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ

ਸੰਗਰੂਰ, 23 ਅਗਸਤ (ਧੀਰਜ ਪਿਸ਼ੋਰੀਆ) - ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨਗੀ ਲਈ ਬੱਦਰੀ ਜਿੰਦਲ ਅਤੇ ਬਿਮਲ ਬਾਂਸਲ ਦਰਮਿਆਨ...

Ad Position 21
No active advertisement
ਅਜੀਤ ਡੈਸਕ 23-08-2026

ਸੰਗਰੂਰ, 23 ਅਗਸਤ (ਧੀਰਜ ਪਿਸ਼ੋਰੀਆ) - ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨਗੀ ਲਈ ਬੱਦਰੀ ਜਿੰਦਲ ਅਤੇ ਬਿਮਲ ਬਾਂਸਲ ਦਰਮਿਆਨ ਮੁਕਾਬਲਾ  ਹੈ।   ਸਭਾ ਦੇ ਕੁੱਲ 3460 ਮੈਂਬਰ ਹਨ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਸਭਾ ਦੇ ਸਰਪ੍ਰਸਤਾਂ ਸਰਜੀਵਨ ਜਿੰਦਲ,ਗੋਰਾ ਲਾਲ ਸਿੰਗਲ,ਦੀਪਕ ਜਿੰਦਲ,ਰਾਜੀਵ ਜਿੰਦਲ ਇਤਿਹਾਸਕਾਰ,ਪਾਵਨ ਗੁਪਤਾ ਐਡਵੋਕੇਟ, ਉਦੇਸ਼ ਗੋਇਲ,ਨਰੇਸ਼ ਗੋਇਲ, ਕੇਵਲ ਕ੍ਰਿਸ਼ਨ, ਮੋਹਨ ਲਾਲ, ਦੀਪਕ ਅਗਰਵਾਲ ਅਤੇ ਜਗਨ ਨਾਥ ਗੋਇਲ ਦੀ ਨਿਗਰਾਨੀ ਵਿਚ ਹੋ ਰਹੀ ਇਸ ਚੋਣ ਲਈ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮੀ 4 ਵਜੇ ਤੱਕ ਪਵਾਈਆਂ ਜਾਣਗੀਆਂ। ਵੋਟਾਂ ਪਾਏ ਜਾਣ ਦਾ ਕੰਮ ਮੁਕੰਮਲ ਹੋਣ ਤੇ ਤੁਰੰਤ ਬਾਅਦ  ਵੋਟਾਂ ਦੀ ਗਿਣਤੀ ਕਰ ਕੇ ਨਤੀਜਾ ਐਲਾਨ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਰਮਿਆਨ ਪੁਲਿਸ ਦਲ ਨਾਲ ਕੂੜੇ ਦੇ ਢੇਰ ਚੁਕਵਾਏ, ਦਰਜਨ ਭਰ ਕਰਮਚਾਰੀ ਹਿਰਾਸਤ ਵਿਚ ਅਗਲੀ ਖ਼ਬਰ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਤੇ ਆਖਰੀ ਟੈਸਟ ਮੇਚ ਅੱਜ ਤੋਂ
Ad Position 24