ਕੋਲੰਬੋ (ਸ੍ਰੀਲੰਕਾ), 16 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਤੇ ਆਖਰੀ ਟੈਸਟ ਮੇਚ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਕੋਲੰਬੋ ਵਿਖੇ ਇਹ ਮੈਚ 10 ਵਜੇ ਸ਼ੁਰੂ ਹੋਵੇਗਾ। 2 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਸ੍ਰੀਲੰਕਾ ਦਾ ਸੁਪੜਾ ਸਾਫ਼ ਕਰਨ 'ਤੇ ਹੋਣਗੀਆਂ। ਓਧਰ ਸ੍ਰੀਲੰਕਾ ਦੀ ਟੀਮ ਵੀ ਇਹ ਮੈਚ ਜਿੱਤ ਕੇ ਲੜੀ ਬਰਾਬਰੀ 'ਤੇ ਸਮਾਪਤ ਕਰਨ ਦੀ ਕੋਸ਼ਿਸ਼ ਕਰੇਗੀ।
ਤਾਜ਼ਾ ਖ਼ਬਰਾਂ
Free
ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਤੇ ਆਖਰੀ ਟੈਸਟ ਮੇਚ ਅੱਜ ਤੋਂ
ਕੋਲੰਬੋ (ਸ੍ਰੀਲੰਕਾ), 16 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਤੇ ਆਖਰੀ ਟੈਸਟ ਮੇਚ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਕੋਲੰਬੋ ਵਿਖੇ ਇਹ ਮੈਚ 10 ਵਜੇ ਸ਼ੁਰੂ ਹੋਵੇਗਾ। 2 ਮੈਚਾਂ ਦੀ ਲੜੀ...
ਅਜੀਤ ਡੈਸਕ
23-08-2026