ਵਾਸ਼ਿੰਗਟਨ ਡੀ.ਸੀ., 21 ਨਵੰਬਰ - ਐੱਫ.ਬੀ.ਆਈ.ਨੇ ਸਤਿੰਦਰਜੀਤ "ਗੋਲਡੀ ਬਰਾੜ" ਸਿੰਘ ਜੂਨੀਅਰ ਨੂੰ ਆਪਣੇ 'ਸਭ ਤੋਂ ਵੱਧ ਲੋੜੀਂਦੇ ਦਸ ਭਗੌੜਿਆਂ' ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ। ਐੱਫ.ਬੀ.ਆਈ. ਅਨੁਸਾਰ ਸਿੰਘ 'ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ' (ਓ.ਸੀ.ਜੀ.) ਦਾ ਕਥਿਤ ਉੱਤਰੀ ਅਮਰੀਕੀ ਮੁਖੀ ਹੈ। ਇਹ ਇਕ ਅੰਤਰ-ਰਾਸ਼ਟਰੀ ਅਪਰਾਧਿਕ ਸੰਗਠਨ ਹੈ, ਜਿਸ 'ਤੇ ਅਮਰੀਕਾ ਅਤੇ ਕੈਨੇਡਾ ਵਿਚ ਹਿੰਸਕ ਅਪਰਾਧਾਂ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ। ਇਨ੍ਹਾਂ ਅਪਰਾਧਾਂ ਵਿਚ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਦੇ ਕਤਲ, ਗੋਲੀਬਾਰੀ, ਹੱਤਿਆਵਾਂ, ਅਗਵਾ, ਫਿਰੌਤੀ ਵਸੂਲਣਾ, ਹਮਲੇ, ਮਨੁੱਖੀ ਤਸਕਰੀ, ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸ਼ਾਮਿਲ ਹਨ।
ਤਾਜ਼ਾ ਖ਼ਬਰਾਂ
Free
ਐੱਫ.ਬੀ.ਆਈ. ਨੇ ਸਤਿੰਦਰਜੀਤ "ਗੋਲਡੀ ਬਰਾੜ" ਸਿੰਘ ਜੂਨੀਅਰ ਨੂੰ ਆਪਣੇ 'ਸਭ ਤੋਂ ਵੱਧ ਲੋੜੀਂਦੇ ਦਸ ਭਗੌੜਿਆਂ' ਦੀ ਸੂਚੀ ਚ ਕੀਤਾ ਸ਼ਾਮਿਲ
ਵਾਸ਼ਿੰਗਟਨ ਡੀ.ਸੀ., 21 ਨਵੰਬਰ - ਐੱਫ.ਬੀ.ਆਈ.ਨੇ ਸਤਿੰਦਰਜੀਤ "ਗੋਲਡੀ ਬਰਾੜ" ਸਿੰਘ ਜੂਨੀਅਰ ਨੂੰ ਆਪਣੇ 'ਸਭ ਤੋਂ ਵੱਧ ਲੋੜੀਂਦੇ ਦਸ ਭਗੌੜਿਆਂ' ਦੀ ਸੂਚੀ ਵਿਚ ਸ਼ਾਮਿਲ...
ਅਜੀਤ ਡੈਸਕ
21-11-2026