ਸੰਗਰੂਰ, 23 ਅਗਸਤ (ਧੀਰਜ ਪਸੋਰੀਆ)- ਬੱਦਰੀ ਜ਼ਿੰਦਲ 1464 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ ਹਨ। ਕੁੱਲ 3460 ਵੋਟਾਂ ਵਿਚੋਂ 2100 ਵੋਟਾਂ ਭੁਗਤੀਆਂ। ਸਭਾ ਦੇ ਸਰਪ੍ਰਸਤਾਂ ਸਰਜੀਵਨ ਜ਼ਿੰਦਲ, ਗੋਰਾ ਲਾਲ ਸਿੰਗਲ, ਦੀਪਕ ਜਿੰਦਲ, ਰਾਜੀਵ ਜ਼ਿੰਦਲ ਇਤਿਹਾਸਕਾਰ, ਪਾਵਨ ਗੁਪਤਾ ਐਡਵੋਕੇਟ, ਉਦੇਸ਼ ਗੋਇਲ, ਨਰੇਸ਼ ਗੋਇਲ, ਕੇਵਲ ਕ੍ਰਿਸ਼ਨ, ਮੋਹਨ ਲਾਲ, ਦੀਪਕ ਅਗਰਵਾਲ ਅਤੇ ਜਗਨ ਨਾਥ ਗੋਇਲ ਨੇ ਬੱਦਰੀ ਜ਼ਿੰਦਲ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ।
ਤਾਜ਼ਾ ਖ਼ਬਰਾਂ
Free
ਬੱਦਰੀ ਜ਼ਿੰਦਲ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ
ਸੰਗਰੂਰ, 23 ਅਗਸਤ (ਧੀਰਜ ਪਸੋਰੀਆ)- ਬੱਦਰੀ ਜ਼ਿੰਦਲ 1464 ਵੋਟਾਂ ਦੇ ਫ਼ਰਕ ਨਾਲ...
ਅਜੀਤ ਡੈਸਕ
23-08-2026