25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬੇਕਾਬੂ ਹੋ ਰੈਸਟੋਰੈਂਟ ’ਚ ਜਾ ਵੱਜੀ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਗੱਡੀ

ਜਲੰਧਰ, 25 ਅਗਸਤ, (ਜਤਿੰਦਰ ਪੰਮੀ)- ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਲੱਕੀ ਰੰਧਾਵਾ ਦੀ ਸਰਕਾਰੀ ਗੱਡੀ ਬੇਕਾਬੂ ਹੋ ਕੇ ਇਕ ਰੈਸਟੋਰੈਂਟ ਵਿਚ ਜਾ ਵੱਜੀ। ਇਸ ਘਟਨਾ ਵਿਚ ਦੁਕਾਨ ਮਾਲਕ ਦੇ ਗੁੱਝੀਆਂ ਸੱਟਾਂ ਲੱਗ ਗਈਆਂ।

Ad Position 21
No active advertisement
ਅਜੀਤ ਡੈਸਕ 25-08-2026

ਜਲੰਧਰ, 25 ਅਗਸਤ, (ਜਤਿੰਦਰ ਪੰਮੀ)- ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਲੱਕੀ ਰੰਧਾਵਾ ਦੀ ਸਰਕਾਰੀ ਗੱਡੀ ਬੇਕਾਬੂ ਹੋ ਕੇ ਇਕ ਰੈਸਟੋਰੈਂਟ ਵਿਚ ਜਾ ਵੱਜੀ। ਇਸ ਘਟਨਾ ਵਿਚ ਦੁਕਾਨ ਮਾਲਕ ਦੇ ਗੁੱਝੀਆਂ ਸੱਟਾਂ ਲੱਗ ਗਈਆਂ।

ਦੁਕਾਨ ਮਾਲਕ ਦੇ ਪੁੱਤਰ ਨੇ ਥਾਣਾ ਛੇ ਦੀ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ ਤੇ ਕਿਹਾ ਕਿ ਮੌਕੇ ’ਤੇ ਪੁਜੇ ਏ.ਐਸ.ਆਈ. ਦਾ ਕਹਿਣਾ ਸਰਕਾਰੀ ਗੱਡੀ ਖਿਲਾਫ਼ ਕਾਰਵਾਈ ਨਹੀਂ ਕਰ ਸਕਦੇ। ਜਾਣਕਾਰੀ ਅਨੁਸਾਰ ਚੇਅਰਮੈਨ ਦਾ ਗੰਨਮੈਨ ਗੱਡੀ ਚਲਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਸੁਖਬੀਰ ਸਿੰਘ ਬਾਦਲ ਦਾ ਹਾਲ-ਚਾਲ ਜਾਣਿਆ ਅਗਲੀ ਖ਼ਬਰ ਜੱਟਾ ਪਿੰਡ ਗ੍ਰਨੇਡ ਹਮਲਾ ਮਾਮਲਾ: ਪੁਲਿਸ ਵਲੋਂ ਗ੍ਰਨੇਡ ਸੁੱਟਣ ਵਾਲੇ ਦੋਵਾਂ ਨੌਜਵਾਨਾਂ ਨੂੰ ਕੀਤਾ ਕਾਬੂ
Ad Position 24