20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੁਲਿਸ ਦੀ ਮੁਸਤੈਦੀ ਦੇ ਬਾਵਜੂਦ ਖ਼ਾਲਸਾਮਾਰਚ ਦੌਰਾਨ ਕਈ ਸੰਗਤਾਂ ਦੀਆਂ ਵਾਲੀਆਂ, ਚੈਨੀਆਂ ਤੇ ਬਟੂਏ ਗਾਇਬ

ਮਾਛੀਵਾੜਾ ਸਾਹਿਬ (ਲੁਧਿਆਣਾ), 02 ਸਤੰਬਰ (ਮਨੋਜ ਕੁਮਾਰ) - ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ 23 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋਇਆ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚੋਂ ਹੁੰਦਾ ਹੋਇਆ...

Ad Position 21
No active advertisement
ਅਜੀਤ ਡੈਸਕ 02-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 02 ਸਤੰਬਰ (ਮਨੋਜ ਕੁਮਾਰ) - ਮੀਰੀ ਪੀਰੀ ਖ਼ਾਲਸਾ ਮਾਰਚ  ਜੋ ਕਿ 23 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋਇਆ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚੋਂ ਹੁੰਦਾ ਹੋਇਆ ਅੱਜ ਮਾਛੀਵਾੜਾ ਦੀ ਪਵਿੱਤਰ ਧਰਤੀ 'ਤੇ ਪੁੱਜਾ।  ਜਦੋਂ ਆਪਣੇ ਤੈਅ ਸਮੇਂ 'ਤੇ ਖ਼ਾਲਸਾ ਮਾਰਚ ਮਾਛੀਵਾੜਾ ਪੁੱਜਾ ਤਾਂ ਸੰਗਤਾਂ ਦੇ ਉਮੜੇ ਜਨਸੈਲਾਬ ਦਾ ਲਾਹਾ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਕਦਰ ਲਿਆ ਕਿ ਕਈਆਂ ਦੇ ਕੰਨਾਂ ਦੀਆਂ ਵਾਲੀਆਂ, ਕਈਆਂ ਦੀਆਂ ਚੈਨੀਆ ਤੇ ਕਈਆਂ ਦੇ ਬਟੂਏ ਤੱਕ ਗਾਇਬ ਹੋ ਗਏ ਹਾਲਕਿ ਇਸ ਸਾਰੇ ਮਾਰਚ ਨਾਲ ਪੁਲਿਸ ਦੀ ਭਾਰੀ ਫੋਰਸ ਵੀ ਚੱਲ ਰਹੀ ਸੀ। ਇਕ ਸਥਾਨਕ ਆੜ੍ਹਤੀ ਦੀ ਜੇਬ ਵਿਚੋਂ ਤਾਂ 35 ਹਜ਼ਾਰ ਨਗਦ ਹੀ ਕੱਢ ਲਏ ਗਏ। 

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਸਵ. ਰਣਜੀਤ ਸਿੰਘ ਵਰਿਆਮ ਨੰਗਲ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਦਿਨ ਦਿਹਾੜੇ ਦੋ ਘਰਾਂ ਚੋਂ ਗਹਿਣੇ ਤੇ ਨਗਦੀ ਚੋਰੀ
Ad Position 24