ਮੁਹਾਲੀ, 3 ਸਤੰਬਰ ਭੁਪਿੰਦਰ ਸਿੰਘ ਬੱਬਰ - ਮੁਹਾਲੀ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀ ਆਈ ਹੈ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਪੁਲਿਸ ਹੁਣ ਮੁਹਾਲੀ ਕੋਰਟ ਦੇ ਚੱਪੇ ਚੱਪੇ ਦੀ ਤਲਾਸ਼ੀ ਲੈ ਰਹੀ ਹੈ। ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਕੋਰਟ ਰੂਮਾਂ ਦੀ ਤਲਾਸ਼ੀ ਲੈ ਲਈ ਗਈ ਹੈ, ਪਰ ਇਹੋ ਜਿਹੀ ਬੰਬਨੁਮਾ ਵਸਤੂ ਬਰਾਮਦ ਨਹੀਂ ਹੋਈ।
ਤਾਜ਼ਾ ਖ਼ਬਰਾਂ
Free
ਮੁਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਮੁਹਾਲੀ, 3 ਸਤੰਬਰ ਭੁਪਿੰਦਰ ਸਿੰਘ ਬੱਬਰ - ਮੁਹਾਲੀ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀ ਆਈ ਹੈ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਪੁਲਿਸ ਹੁਣ ਮੁਹਾਲੀ ਕੋਰਟ ਦੇ ਚੱਪੇ ਚੱਪੇ ਦੀ ਤਲਾਸ਼ੀ ਲੈ ਰਹੀ ਹੈ। ਫਿਲਹਾਲ...
ਅਜੀਤ ਡੈਸਕ
03-09-2026