03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੁਖਬੀਰ ਸਿੰਘ ਬਾਦਲ ਵਲੋਂ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ 7 ਜ਼ਿਲ੍ਹਿਆਂ ਤੋਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ

ਚੰਡੀਗੜ੍ਹ, 3 ਸਤੰਬਰ —— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ 7 ਜ਼ਿਲ੍ਹਿਆਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਮੁੱਖ ਦਫ਼ਤਰ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਚੰਡੀਗੜ੍ਹ, 3 ਸਤੰਬਰ —— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ 7 ਜ਼ਿਲ੍ਹਿਆਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸੰਬੰਧੀ ਜਾਣਕਾਰੀ ਦਿੰੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ  ਅੱਜ 7 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿ ਗਏ ਮੈਂਬਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 7 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਨ੍ਹਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਜ਼ਿਲ੍ਹਾ ਫ਼ਿਰੋਜ਼ਪੁਰ
ਹਲਕਾ ਫ਼ਿਰੋਜ਼ਪੁਰ ਸ਼ਹਿਰੀ  ਰਛਪਾਲ ਸਿੰਘ ਖਾਈ ਫੇਮੇਕੀ,  ਪੁਸ਼ਪਿੰਦਰ ਨੰਦਾ ਖਾਈ ਫੇਮੇਕੀ, ਮੇਜਰ ਸਿੰਘ ਗੁਲਾਮੀ ਵਾਲਾ,  ਬਲਿਹਾਰ ਸਿੰਘ ਫ਼ਿਰੋਜ਼ਪੁਰ, ਹਲਕਾ ਫ਼ਿਰੋਜ਼ਪੁਰ ਦਿਹਾਤੀ (ਐਸ.ਸੀ) ਸਤਪਾਲ ਸਿੰਘ ਤਲਵੰਡੀ ਭਾਈ ਦਰਸ਼ਨ ਸਿੰਘ ਸੇਰਖਾਂ, ਭੁਪਿੰਦਰ ਸਿੰਘ ਫਰੀਦੇਵਾਲਾ,  ਚਮਕੌਰ ਸਿੰਘ ਟਿੱਬੀ ਕਲਾਂ, ਰਸ਼ਪਾਲ ਸਿੰਘ ਕਰਮੂਵਾਲਾ, ਹਲਕਾ ਗੁਰੂਹਰਸਹਾਏ ਅਸ਼ੋਕ ਕੁਮਾਰ ਸੈਦੇ ਕੇ ਮੋਹਨ, ਸਤਨਾਮ ਸਿੰਘ ਗੁੱਦੜ ਪੰਜਗਰਾਈ,  ਪਵਨ ਦੁੱਗਲ ਖੁੰਦੜ ਉਤਾੜ, ਬਲਜੀਤ ਸਿੰਘ ਮਿਰਜਾ ਲੱਖੋਕੇ, ਹਲਕਾ ਜ਼ੀਰਾ   ਲਖਬੀਰ ਸਿੰਘ ਕਿੱਲੀ ਗੁੱਦਾ,  ਸੁਖਵਿੰਦਰ ਸਿੰਘ ਜੌੜਾ,  ਹਰਪ੍ਰੀਤ ਸਿੰਘ ਗੋਗੋਆਣੀ, ਸ਼ਮਸ਼ੇਰ ਸਿੰਘ ਮਨਸੂਰਵਾਲ।
ਜ਼ਿਲ੍ਹਾ ਫ਼ਾਜ਼ਿਲਕਾ
ਹਲਕਾ ਜਲਾਲਾਬਾਦ  ਬਲਤੇਜ ਸਿੰਘ ਜਲਾਲਾਬਾਦ,  ਗੁਰਲਾਲ ਸਿੰਘ ਜਲਾਲਾਬਾਦ, ਸੁਖਦੇਵ ਸਿੰਘ ਮੰਡੀ ਅਰਨੀਵਾਲਾ ਸ਼ੇਖ ਸੁਭਾਨ,  ਸੁਖਪਾਲਵੀਰ ਸਿੰਘ ਜਲਾਲਾਬਾਦ,  ਹਰਮੀਤ ਸਿੰਘ ਜਲਾਲਾਬਾਦ, ਕਸ਼ਮੀਰ ਸਿੰਘ ਚੱਕ ਖੰਡੂਜ ਕਾਨਿਆਵਾਲੀ,  ਹਲਕਾ ਬੱਲੂਆਣਾ (ਐਸ.ਸੀ)  ਰਜਿੰਦਰ ਸਿੰਘ ਬਰਾੜ,  ਸੁਖਮੰਦਰ ਸਿੰਘ ਢਿੱਲੋਂ ਭਾਗਸਰ, ਪ੍ਰਦੀਪ ਸਰਦਾਰਪੁਰਾ, ਪਿਰਥੀ ਰਾਮ, ਹਲਕਾ ਅਬੋਹਰ ਰਵੀਦੀਪ ਸਿੰਘ ਅੜਿੱਚੀ,  ਰਜਿੰਦਰਪਾਲ ਸਿੰਘ ਬਰਾੜ,  ਅਜੈ ਬਿਸ਼ਨੋਈ,  ਕਸ਼ਮੀਰ ਲਾਲ ਸ਼ਾਮਾ, ਹਲਕਾ ਫ਼ਾਜ਼ਿਲਕਾ  ਬਲਬੀਰ ਸਿੰਘ ਝੰਗੜ ਭੈਣੀ, ਦੇਸ ਰਾਜ ਜੰਡ ਵਾਲੀਆ,  ਤੇਜਵੰਤ ਸਿੰਘ ਟੀਟਾ ਸਾਬਕਾ ਚੇਅਰਮੈਨ ਅਤੇ ਮਲਕੀਤ ਸਿੰਘ ਸਾਬਕਾ ਚੇਅਰਮੈਨ।
ਜ਼ਿਲ੍ਹਾ ਲੁਧਿਆਣਾ
ਹਲਕਾ ਗਿੱਲ (ਐਸ.ਸੀ)  ਇਕਬਾਲ ਸਿੰਘ ਲੁਧਿਆਣਾ,  ਭੁਪਿੰਦਰ ਸਿੰਘ ਬਾਰਨਹਾੜਾ,  ਸੁਭਿੰਦਰ ਸਿੰਘ ਖੋਸਾ,  ਸੁਰਿੰਦਰਪਾਲ ਸਿੰਘ ਕੰਡਾ, ਹਲਕਾ ਦਾਖਾ ਜਗਦੀਸ਼ ਸਿੰਘ ਗੋਰਸੀਆਂ, ਸਵਰਨ ਸਿੰਘ ਛੱਜਾਵਾਲ, ਲਖਵਿੰਦਰ ਸਿੰਘ ਕੋਠੇ ਪੋਨੇ, ਗੁਰਦੀਪ ਸਿੰਘ ਸਵੱਦੀ, ਹਲਕਾ ਜਗਰਾਉਂ (ਐਸ.ਸੀ)  ਦੀਦਾਰ ਸਿੰਘ ਮਲਕ, ਸ਼ਿਵਰਾਜ ਸਿੰਘ ਅਗਵਾੜ,  ਸਰਪ੍ਰੀਤ ਸਿੰਘ ਕਾਉਂਕੇ,  ਰਣਧੀਰ ਸਿੰਘ ਚਕਰ,. ਮਲਦੀਪ ਸਿੰਘ ਗਾਲਿਬ, ਹਲਕਾ ਆਤਮ ਨਗਰ  ਸਤਨਾਮ ਸਿੰਘ ਕੈਲੇ,. ਹਰਪ੍ਰੀਤ ਸਿੰਘ ਅਨੇਜਾ,  ਸੁਖਜੀਵਨ ਸਿੰਘ ਗਿੱਲ, ਸਰਬਜੀਤ ਸਿੰਘ ਛਾਪਾ,  ਸੰਤੋਖ ਸਿੰਘ ਥਿੰਦ, ਹਲਕਾ ਪਾਇਲ (ਐਸ.ਸੀ) ਡਾ. ਸੁਰਿੰਦਰ ਸਿੰਘ ਸ਼ਾਹਪੁਰ,  ਹਰਪ੍ਰੀਤ ਸਿੰਘ ਰੌਣੀ,  ਹਰਦੇਵ ਸਿੰਘ ਸਿਆੜ,   ਕੁਲਦੀਪ ਸਿੰਘ ਉਚੀ ਦੌਦ, ਰੁਪਿੰਦਰਪਾਲ ਸਿੰਘ ਬੇਗੋਵਾਲ, ਹਲਕਾ ਰਾਏਕੋਟ (ਐਸ.ਸੀ)  ਅਮਨਦੀਪ ਸਿੰਘ ਗਿੱਲ  ਮਨਪ੍ਰੀਤ ਸਿੰਘ ਨੱਥੋਵਾਲ, ਗੁਰਸ਼ਰਨ ਸਿੰਘ ਗਰੇਵਾਲ, ਕੰਵਲਜੀਤ ਸਿੰਘ, ਹਲਕਾ ਲੁਧਿਆਣਾ ਦੱਖਣੀ ਹਰਮਿੰਦਰ ਸਿੰਘ ਗਿਆਸਪੁਰਾ,  ਹਰਵਿੰਦਰ ਸਿੰਘ ਸਿੱਧੂ ਨਿਊ ਸ਼ਿਮਲਾਪੁਰੀ,  ਗੁਰਜਿੰਦਰ ਸਿੰਘ ਘਟੋੜਾ,  ਇੰਦਰਜੀਤ ਸਿੰਘ ਲੋਟੇ, ਹਲਕਾ ਲੁਧਿਆਣਾ ਸੈਂਟਰਲ ਹਰਮੋਹਿੰਦਰ ਸਿੰੰਘ ਸੇਠੀ,  ਗੁਰਵਿੰਦਰ ਸਿੰਘ ਨੰਦਾ,  ਅਜੀਤ ਸਿੰਘ ਨਿਊ ਸ਼ਿਵਾਜੀ ਨਗਰ,  ਗੁਰਿੰਦਰਪਾਲ ਸਿੰਘ ਬਾਂਗਾ,  ਹਰਜੀਤ ਸਿੰਘ ਰਾਜਾ ਨਿਊ ਮਾਧੋਪੁਰੀ, ਹਲਕਾ ਲੁਧਿਆਣਾ ਵੈਸਟ ਜਗਮੋਹਨ ਸਿੰਘ ਭਿੰਡਰ, ਗੁਰਿੰਦਰਜੀਤ ਸਿੰਘ ਕੰਗ, ਗੁਰਮੇਲ ਸਿੰਘ ਪਰਦੇਸੀ,  ਗੁਰਦੀਪ ਸਿੰਘ, ਹਲਕਾ ਲੁਧਿਆਣਾ ਨੌਰਥ ਸ. ਪਰਲਾਦ ਸਿੰਘ ਢੱਲ, ਜੇ.ਜੇ ਅਰੋੜਾ,  ਹਰਨੇਕ ਸਿੰਘ ਗਿੱਲ,  ਗੁਰਬਚਨ ਸਿੰਘ ਸੰਧੂ ਨਗਰ, ਹਲਕਾ ਲੁਧਿਆਣਾ ਈਸਟ  ਬਲਵਿੰਦਰ ਸਿੰਘ ਬਾਜੜ, ਕਮਲਜੀਤ ਸਿੰਘ ਨਿੱਕੂ ਗਰੇਵਾਲ,  ਗੁਰਦੇਵ ਸਿੰਘ ਪ੍ਰਧਾਨ,  ਤੇਜਾ ਸਿੰਘ ਖ਼ਾਲਸਾ, ਹਲਕਾ ਖੰਨਾ ਸ਼ਤੀਸ਼ ਵਰਮਾ ਖੰਨਾ,  ਹਰਦੀਪ ਸਿੰਘ ਹਨੀ ਰੋਸ਼ਾ, ਐਡਵੋਕੇਟ ਜਤਿੰਦਰਪਾਲ ਸਿੰਘ, ਅਜਮੇਰ ਸਿੰਘ ਇਕੋਲਾਹੀ, ਹਲਕਾ ਸਮਰਾਲਾ ਗੁਰਮੀਤ ਸਿੰਘ ਮਾਨੂਪੁਰ,  ਦੇਸਰਾਜ ਸਿੰਘ ਰਹੀਮਾਬਾਦ,  ਬਲਵਿੰਦਰ ਸਿੰਘ ਬੰਬ,ਗੁਰਵਿੰਦਰ ਸਿੰਘ ਗਿੱਲ ਅਤੇ  ਗੁਰਦੇਵ ਸਿੰਘ ਛੌੜੀਆਂ।
ਜ਼ਿਲ੍ਹਾ ਮੋਗਾ
ਹਲਕਾ ਬਾਘਾਪੁਰਾਣਾ ਾ ਜਗਮੋਹਨ ਸਿੰਘ  ਜੈਸਿੰਘ ਵਾਲਾ,  ਜਤਿੰਦਰ ਸਿੰਘ ਬਿੱਟੂ ਚੰਨਵਾਲਾ,  ਕੁਲਦੀਪ ਸਿੰਘ ਮੱਲਕੇ,  ਹਰਮੇਲ ਸਿੰਘ ਮੌੜ, ਅਮਰਜੀਤ ਸਿੰਘ ਮਾਣੂਕੇ,  ਹਲਕਾ ਮੋਗਾ  ਕੁਲਦੀਪ ਸਿੰਘ ਜੋਗੇਵਾਲਾ,  ਗੁਰਚਰਨ ਸਿੰਘ ਕਾਲੀਏਵਾਲ, ਸੁਰਜੀਤ ਸਿੰਘ ਸੰਧੂਆਵਾਲਾ,  ਸੁਲੱਖਣ ਸਿੰਘ ਚੜਿੱਕ, ਬੂਟਾ ਸਿੰਘ ਸੋਸਣ, ਹਲਕਾ ਨਿਹਾਲ ਸਿੰਘ ਵਾਲਾ ਸੁਖਦੇਵ ਸਿੰਘ ਦੜਾਕਾ, ਸੁਰਜੀਤ ਸਿੰਘ ਰਣਸੀਹ,  ਸੁਖਮੰਦਰ ਸਿੰਘ ਮੱਦੋਕੇ, ਜਗਦੇਵ ਸਿੰਘ ਕੌਕਰੀ,  ਗੁਰਮੇਲ ਸਿੰਘ ਤਖਤੂਪੁਰਾ, ਹਲਕਾ ਧਰਮਕੋਟ ਸਕੱਤਰ ਸਿੰਘ ਪੰਨੂ,  ਜੋਗਿੰਦਰ ਸਿੰਘ ਸੰਧੂ,  ਭਗਵਾਨ ਸਿੰਘ ਵਿਰਕ,  ਸੁਖਵਿੰਦਰ ਸਿੰਘ ਦਾਤੇਵਾਲ।
ਜ਼ਿਲ੍ਹਾ ਮਾਨਸਾ
ਹਲਕਾ ਮਾਨਸਾ. ਆਤਮਜੀਤ ਸਿੰਘ ਕਾਲਾ ਮਾਨਸਾ,. ਅੰਗਰੇਜ਼ ਸਿੰਘ ਸਿੰਡਕ, . ਬਲਰਾਜ ਸਿੰਘ ਧਲੇਵਾ,  ਅਮਰੀਕ ਸਿੰਘ ਖੀਵਾ ਕਲਾਂ, ਹਲਕਾ ਸਰਦੂਲਗੜ੍ਹ  ਬਲਦੇਵ ਸਿੰਘ ਮੀਰਪੁਰ,  ਜਗਦੀਪ ਸਿੰਘ ਢਿਲੋਂ ਸਰਦੂਲਗੜ੍ਹ,  ਨਿਰਮਲ ਸਿੰਘ ਨਾਹਰਾਂ, ਜਗਜੀਤ ਸਿੰਘ ਸੰਧੂ, ਹਲਕਾ ਬੁੱਢਲਾਡਾ  ਜੋਗਾ ਸਿੰਘ ਬੋਹਾ,  ਦਲਵੀਰ ਸਿੰਘ ਕੁਲਰੀਆ, ਗੁਰਚਰਨ ਸਿੰਘ ਦਿਆਲਪੁਰ, ਗੁਰਦੀਪ ਸਿੰਘ ਟੋਡਰਪੁਰ।
ਜ਼ਿਲ੍ਹਾ ਮੁਹਾਲੀ
ਹਲਕਾ ਮੁਹਾਲੀ  ਗੁਰਚਰਨ ਸਿੰਘ ਨਨੜਾ,. ਨਵਜੋਤ ਸਿੰਘ ਜੋਤੀ,  ਬਲਵਿੰਦਰ ਸਿੰਘ ਧਾਰਨੀ,  ਬਹਾਦਰ ਸਿੰਘ ਗਿੱਲ, ਬਲਜਿੰਦਰ ਸਿੰਘ ਬੇਦੀ, ਹਲਕਾ ਖਰੜ  ਗੁਰਧਿਆਨ ਸਿੰਘ ਨਵਾਂਗਰਾਉਂ,  ਮਾਨ ਸਿੰਘ ਸੈਣੀ ਖਰੜ, ਰਾਣਾ ਸੰਦੀਪ ਕੁਮਾਰ ਝੰਜੇੜੀ,  ਮਨਮੋਹਣ ਸਿੰਘ ਮਾਵੀ ਬੜੌਦੀ, ਮਨਜੀਤ ਸਿੰਘ ਮਹਿਤੋ ਕੁਰਾਲੀ ਅਤੇ ਹਲਕਾ ਡੇਰਾਬਸੀ ਸੁਖਵਿੰਦਰ ਸਿੰਘ ਡੇਰਾਬਸੀ,  ਮੰਗਤ ਰਾਮ ਹਰੀਪੁਰ ਹਿੰਦੂਆਂ, ਬਹਾਦਰ ਸਿੰਘ ਝਾਰਮੜੀ ਅਤੇ  ਨਿਰਮਲ ਸਿੰਘ ਕੰਬੋਜ ਜੀਰਕਪੁਰ।
ਜ਼ਿਲ੍ਹਾ ਮਲੇਰਕੋਟਲਾ
ਹਲਕਾ ਮਲੇਰਕੋਟਲਾ ਅਜ਼ਾਦ ਸਿਦੀਕੀ ਮਲੇਰਕੋਟਲਾ,  ਸਈਅਦ ਅਹਿਮਦ ਖਾਂਨ, ਮੁਹੰਮਦ ਅਖਤਰ, ਜਥੇਦਾਰ ਤਰਸੇਮ ਸਿੰਘ ਭੂਦਨ, ਹਲਕਾ ਅਮਰਗੜ੍ਹ  ਸੁਖਜੀਵਨ ਸਿੰਘ ਸਰੌਦ,  ਬੀਰ ਸਿੰਘ ਤੋਲੇਵਾਲ, . ਜਰਨੈਲ ਸਿੰਘ ਮੋਮਨਾਬਾਦ।

Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਹਥਿਆਰਾਂ ਸਣੇ 2 ਕਾਬੂ ਅਗਲੀ ਖ਼ਬਰ ਘੱਗਰ ਦਰਿਆ ’ਚ ਡੁੱਬਣ ਨਾਲ ਪੰਜਾਬ ਦੇ 16 ਸਾਲਾ ਲੜਕੇ ਦੀ ਮੌਤ
Ad Position 24