03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਘੱਗਰ ਦਰਿਆ ’ਚ ਡੁੱਬਣ ਨਾਲ ਪੰਜਾਬ ਦੇ 16 ਸਾਲਾ ਲੜਕੇ ਦੀ ਮੌਤ

ਪੰਚਕੂਲਾ (ਹਰਿਆਣਾ), 3 ਸਤੰਬਰ (ਉਮਾ ਕਪਿਲ) - ਪੰਚਕੂਲਾ ਦੇ ਥਾਣਾ ਪਿੰਜੌਰ ਅਧੀਨ ਅਮਰਾਵਤੀ ਚੌਕੀ ਦੇ ਖੇਤਰ ਵਿਚ ਪੈਂਦੇ ਪਿੰਡ ਬੁਰਜ ਕੋਟੀਆ ਨੇੜੇ ਘੱਗਰ ਦਰਿਆ ਵਿਚ ਡੁੱਬਣ ਕਾਰਨ ਇਕ 16 ਸਾਲਾ ਲੜਕੇ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਪੰਚਕੂਲਾ (ਹਰਿਆਣਾ), 3 ਸਤੰਬਰ (ਉਮਾ ਕਪਿਲ) - ਪੰਚਕੂਲਾ ਦੇ ਥਾਣਾ ਪਿੰਜੌਰ ਅਧੀਨ ਅਮਰਾਵਤੀ ਚੌਕੀ ਦੇ ਖੇਤਰ ਵਿਚ ਪੈਂਦੇ ਪਿੰਡ ਬੁਰਜ ਕੋਟੀਆ ਨੇੜੇ ਘੱਗਰ ਦਰਿਆ ਵਿਚ ਡੁੱਬਣ ਕਾਰਨ ਇਕ 16 ਸਾਲਾ ਲੜਕੇ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਪੰਜਾਬ ਦੇ ਕਕਰਾਲੀ ਵਾਸੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕਾ ਆਪਣੇ ਪੰਜ-ਛੇ ਦੋਸਤਾਂ ਨਾਲ ਘੁੰਮਣ ਲਈ ਇੱਥੇ ਆਇਆ ਸੀ। ਇਸ ਦੌਰਾਨ ਉਹ ਘੱਗਰ ਦਰਿਆ ਦੇ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ 7 ਜ਼ਿਲ੍ਹਿਆਂ ਤੋਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਦ... ਅਗਲੀ ਖ਼ਬਰ ਇਤਿਹਾਸ ਵਿਚ ਬਹੁਤ ਡੂੰਘੀਆਂ ਜੜ੍ਹਾਂ ਵਾਲੇ ਹਨ ਭਾਰਤ ਅਤੇ ਬੈਲਜੀਅਮ ਵਿਚਕਾਰ ਸੰਬੰਧ - ਪ੍ਰਧਾਨ ਮੰਤਰੀ ਮੋਦੀ
Ad Position 24