ਬੇਲਗਾਵੀ (ਕਰਨਾਟਕ), 9 ਅਕਤੂਬਰ - ਬੇਲਗਾਵੀ ਜ਼ਿਲ੍ਹੇ ਦੇ ਹੁੱਕੇਰੀ ਤਾਲੁਕ ਵਿਚ ਸੰਕੇਸ਼ਵਰ ਨੇੜੇ ਨੈਸ਼ਨਲ ਹਾਈਵੇਅ 48 'ਤੇ ਸਰਕਾਰੀ ਬੱਸ ਦੇ ਇਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 12 ਯਾਤਰੀ ਜ਼ਖ਼ਮੀ ਹੋ ਗਏ। ਇਹ ਬੱਸ ਗੰਗਾਵਤੀ ਤੋਂ ਬੇਲਗਾਵੀ ਹੁੰਦੇ ਹੋਏ ਕੋਲਹਾਪੁਰ ਜਾ ਰਹੀ ਸੀ। ਜ਼ਖ਼ਮੀ ਯਾਤਰੀਆਂ ਨੂੰ ਸੰਕੇਸ਼ਵਰ ਤਾਲੁਕ ਹਸਪਤਾਲ ਪਹੁੰਚਾਇਆ ਗਿਆ।
ਤਾਜ਼ਾ ਖ਼ਬਰਾਂ
Free
ਟਿੱਪਰ ਨਾਲ ਟਕਰਾਈ ਸਰਕਾਰੀ ਬੱਸ, ਡਰਾਈਵਰ ਦੀ ਮੌਤ-12 ਯਾਤਰੀ ਜ਼ਖ਼ਮੀ
ਬੇਲਗਾਵੀ (ਕਰਨਾਟਕ), 9 ਅਕਤੂਬਰ - ਬੇਲਗਾਵੀ ਜ਼ਿਲ੍ਹੇ ਦੇ ਹੁੱਕੇਰੀ ਤਾਲੁਕ ਵਿਚ ਸੰਕੇਸ਼ਵਰ ਨੇੜੇ ਨੈਸ਼ਨਲ ਹਾਈਵੇਅ 48 'ਤੇ ਸਰਕਾਰੀ ਬੱਸ ਦੇ ਇਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾਉਣ
ਅਜੀਤ ਡੈਸਕ
09-10-2026