25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅੰਕਿਤਾ ਭੰਡਾਰੀ ਕਤਲ ਕੇਸ ਦੇ ਮੁੱਖ ਦੋਸ਼ੀ ਦੇ ਪਿਤਾ) ਅਤੇ ਵਕੀਲ ਵਿਰੁੱਧ 'ਜ਼ੀਰੋ ਐਫ.ਆਈ.ਆਰ.' ਦਰਜ

ਦੇਹਰਾਦੂਨ (ਉੱਤਰਾਖੰਡ), 25 ਨਵੰਬਰ - ਰਾਜਪੁਰ ਥਾਣੇ ਦੀ ਪੁਲਿਸ ਨੇ ਅੰਕਿਤਾ ਭੰਡਾਰੀ ਦੀ ਮਾਂ, ਸੋਨੀ ਦੇਵੀ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਵਿਨੋਦ ਆਰੀਆ...

Ad Position 21
No active advertisement
ਅਜੀਤ ਡੈਸਕ 25-11-2026

ਦੇਹਰਾਦੂਨ (ਉੱਤਰਾਖੰਡ), 25 ਨਵੰਬਰ - ਰਾਜਪੁਰ ਥਾਣੇ ਦੀ ਪੁਲਿਸ ਨੇ ਅੰਕਿਤਾ ਭੰਡਾਰੀ ਦੀ ਮਾਂ, ਸੋਨੀ ਦੇਵੀ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਵਿਨੋਦ ਆਰੀਆ (ਅੰਕਿਤਾ ਭੰਡਾਰੀ ਕਤਲ ਕੇਸ ਦੇ ਮੁੱਖ ਦੋਸ਼ੀ ਪੁਲਕਿਤ ਆਰੀਆ ਦੇ ਪਿਤਾ) ਅਤੇ ਵਕੀਲ ਅਨੁਜ ਪੁੰਡੀਰ ਵਿਰੁੱਧ 'ਜ਼ੀਰੋ ਐਫ.ਆਈ.ਆਰ.' ਦਰਜ ਕੀਤੀ ਹੈ। ਇਹ ਕਾਰਵਾਈ ਹਰਿਦੁਆਰ ਵਿਚ ਇਕ ਪ੍ਰੈਸ ਕਾਨਫਰੰਸ ਤੋਂ ਬਾਅਦ ਅੰਕਿਤਾ ਭੰਡਾਰੀ ਦੀਆਂ ਨਿੱਜੀ ਵਟਸਐਪ ਚੈਟਾਂ ਨੂੰ ਜਨਤਕ ਤੌਰ 'ਤੇ ਫੈਲਾਉਣ ਦੇ ਸੰਬੰਧ ਵਿਚ ਕੀਤੀ ਗਈ ਹੈ। ਇਹ ਜ਼ੀਰੋ ਐਫ.ਆਈ.ਆਰ. ਸੂਚਨਾ ਤਕਨਾਲੋਜੀ (ਸੋਧ) ਐਕਟ, 2008 ਦੀਆਂ ਧਾਰਾਵਾਂ 66ਸੀ ਅਤੇ 66ਡੀ, ਅਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਅੇੱਸ.), 2023 ਦੀਆਂ ਧਾਰਾਵਾਂ 356(2) ਅਤੇ 79 ਦੇ ਤਹਿਤ ਦਰਜ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, ਇਕ ਦੀ ਮੌਤ-14 ਜ਼ਖਮੀ ਅਗਲੀ ਖ਼ਬਰ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਜਲੰਧਰ ਪੁਲਿਸ ਨੇ 24 ਘੰਟਿਆਂ ਅੰਦਰ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Ad Position 24