03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹਥਨੀਕੁੰਡ ਬੈਰਾਜ ’ਚ ਆਰਮੀ ਪ੍ਰੈਕਟਿਸ ਦੌਰਾਨ ਵਾਪਰਿਆ ਹਾਦਸਾ, 2 ਜਵਾਨਾਂ ਦੀ ਮੌਤ

ਪੰਚਕੂਲਾ, 3 ਸਤਬੰਰ (ਉਮਾ ਕਪਿਲ)- ਹਥਨੀਕੁੰਡ ਬੈਰਾਜ ’ਚ ਆਰਮੀ ਪ੍ਰੈਕਟਿਸ ਦੌਰਾਨ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਪੰਚਕੂਲਾ, 3 ਸਤਬੰਰ (ਉਮਾ ਕਪਿਲ)- ਹਥਨੀਕੁੰਡ ਬੈਰਾਜ ’ਚ ਆਰਮੀ ਪ੍ਰੈਕਟਿਸ ਦੌਰਾਨ ਹਾਦਸਾ ਹੋ ਗਿਆ। ਪਾਣੀ ’ਚ ਡੁੱਬਣ ਕਾਰਨ 2 ਜਵਾਨਾਂ ਦੀ ਮੌਤ ਹੋ ਗਈ। ਫੌਜ ਨੇ ਦੋਵੇਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੋਵੇਂ ਲਾਸ਼ਾਂ ਪੰਚਕੂਲਾ ਦੇ ਸੈਕਟਰ-6 ਹਸਪਤਾਲ ਲਿਆਂਦੀਆਂ ਗਈਆਂ। 

ਇਕ ਜਵਾਨ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਭੇਜੀ ਗਈ ਅਤੇ ਦੂਜੇ ਜਵਾਨ ਦਾ ਪੋਸਟਮਾਰਟਮ ਜਾਰੀ ਹੈ। ਸੈਕਟਰ-6 ਹਸਪਤਾਲ ’ਚ ਆਰਮੀ ਅਧਿਕਾਰੀ ਅਤੇ ਮਿਲਟਰੀ ਪੁਲਿਸ ਮੌਜੂਦ ਹਨ। 

Ad Position 22
No active advertisement
ਪਿਛਲੀ ਖ਼ਬਰ ਆਵਾਰਾ ਕੁੱਤੇ ਨੇ ਹਮਲਾ ਕਰਕੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ ਅਗਲੀ ਖ਼ਬਰ ਨਹਿਰ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲੀ
Ad Position 24