03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਉੱਤਰ ਪ੍ਰਦੇਸ਼ ਦੇ ਦੱਖਣੀ ਜ਼ਿਲ੍ਹਿਆਂ ਵਿਚ ਪਿਆ ਭਾਰੀ ਮੀਂਹ, ਯੈਲੋ ਅਲਰਟ ਜਾਰੀ

ਉੱਤਰ ਪ੍ਰਦੇਸ਼, 3 ਅਗਸਤ- ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਜ਼ਿਲ੍ਹਿਆਂ ਜਿਵੇਂ ਕਿ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਉੱਤਰ ਪ੍ਰਦੇਸ਼, 3 ਅਗਸਤ- ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਜ਼ਿਲ੍ਹਿਆਂ ਜਿਵੇਂ ਕਿ ਲਲਿਤਪੁਰ, ਹਮੀਰਪੁਰ ਵਿਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਬੁੰਦੇਲਖੰਡ ਅਤੇ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਦਰਮਿਆਨੀ ਤੋਂ ਭਾਰੀ ਮੀਂਹ ਦੇ ਹਾਲਾਤ ਰਹਿਣਗੇ।

ਯੂਪੀ ਦੇ 11 ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਨੂੰ ਲਲਿਤਪੁਰ ਵਿਚ ਸਭ ਤੋਂ ਵੱਧ 173 ਮਿਲੀਮੀਟਰ ਅਤੇ ਹਮੀਰਪੁਰ ਵਿਚ 165 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਬਾਂਦਾ ਵਿਚ 137.4 ਮਿਲੀਮੀਟਰ, ਫਤਿਹਪੁਰ ਵਿਚ 77.6 ਮਿਲੀਮੀਟਰ ਅਤੇ ਚਿੱਤਰਕੂਟ ਵਿਚ 69 ਮਿਲੀਮੀਟਰ ਮੀਂਹ ਪਿਆ। ਅਯੁੱਧਿਆ, ਇਟਾਵਾ, ਅਲੀਗੜ੍ਹ ਅਤੇ ਝਾਂਸੀ ਵਿਚ ਵੀ ਚੰਗੀ ਬਾਰਿਸ਼ ਹੋਈ।

Ad Position 22
No active advertisement
ਅਗਲੀ ਖ਼ਬਰ ਬਡਗਾਮ ਵਿਚ ਅੱਤਵਾਦੀਆਂ ਨਾਲ ਮੁਕਾਬਲਾ: ਸੁਰੱਖਿਆ ਬਲਾਂ ਨੇ ਚਲਾਇਆ ਵੱਡਾ ਆਪ੍ਰੇਸ਼ਨ
Ad Position 24