07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ - ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 7 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਟ ਕਿਹਾ, ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 10 ਤਗਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਚੰਡੀਗੜ੍ਹ, 7 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਟ ਕਿਹਾ, ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ 10 ਤਗਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ... ਪੰਜਾਬ ਨੂੰ ਖੇਡਾਂ ਵਿਚ ਮੁੜ ਨੰਬਰ ਵਨ ਬਣਾਉਣ ਦਾ ਸਾਡਾ ਸੁਪਨਾ ਹੁਣ ਸਾਕਾਰ ਹੋ ਰਿਹਾ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਅਤੇ ਸਾਡੀ ਨਵੀਂ ਖੇਡ ਨੀਤੀ ਸਦਕਾ ਅੱਜ ਸਾਡੇ ਨੌਜਵਾਨ ਹਰ ਮੈਦਾਨ ਵਿਚ ਪੰਜਾਬ ਦਾ ਝੰਡਾ ਬੁਲੰਦ ਕਰ ਰਹੇ ਹਨ... 
ਸਾਰੇ ਖਿਡਾਰੀਆਂ ਨੂੰ 'ਨੈਸ਼ਨਲ ਚੈਂਪੀਅਨਸ਼ਿਪ' ਦੀ ਸਿੱਧੀ ਐਂਟਰੀ ਲਈ ਸ਼ੁਭਕਾਮਨਾਵਾਂ। ਸਾਡੀ ਸਰਕਾਰ ਤੁਹਾਡੀ ਤਰੱਕੀ ਲਈ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ... 
ਇਨਕਲਾਬ ਜ਼ਿੰਦਾਬਾਦ!

Ad Position 22
No active advertisement
ਪਿਛਲੀ ਖ਼ਬਰ ਨਿਆਂਇਕ ਵਿਚਾਰ ਲਈ ਦਿੱਲੀ ਹਾਈ ਕੋਰਟ ਪਹੁੰਚਿਆ ਸੱਤਿਆ ਨਿਕੇਤਨ ਇਮਾਰਤ ਢਹਿਣ ਦਾ ਮਾਮਲਾ ਅਗਲੀ ਖ਼ਬਰ ਚਿੱਟੀ ਵੇਂਈਂ ਸੰਬੰਧੀ ‘ਮੋਰਚੇ’ ਦਾ ‘ਸੰਘਰਸ਼ੀ ਕਾਰਵਾਂ’ ਲੋਹੀਆਂ ਤੋਂ ਜਲੰਧਰ ਲਈ ਰਵਾਨਾ
Ad Position 24