09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੁੱਖ ਸਕੱਤਰ ਪੰਜਾਬ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੁਹਾਵੇ ਮਹੌਲ ’ਚ ਹੋਈ, ਜਲਦ ਹੋ ਕਕਦੀ ਹੈ ਕੋਈ ਅਨਾਊਂਸਮੈਂਟ

ਚੰਡੀਗੜ੍ਹ, 9 ਸਤੰਬਰ- ਕੇ.ਏ.ਪੀ. ਸਿਨਾਹ, ਮੁੱਖ ਸਕੱਤਰ ਪੰਜਾਬ ਨਾਲ ਸਕੱਤਰੇਤ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੁਹਾਵੇ ਮਹੌਲ ਵਿਚ ਹੋਈ, ਜਿਸ ਬਾਰੇ ਥੋੜ੍ਹੀ ਦੇਰ ਵਿਚ ਸਕੱਤਰੇਤ ਦੀ ਸ਼ਾਂਤਮਈ ਹੜਤਾਲ ਵਿਚ ਅਨਾਊਂਸਮੈਂਟ ਹੋਣ ਜਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਚੰਡੀਗੜ੍ਹ, 9 ਸਤੰਬਰ- ਕੇ.ਏ.ਪੀ. ਸਿਨਾਹ, ਮੁੱਖ ਸਕੱਤਰ ਪੰਜਾਬ ਨਾਲ ਸਕੱਤਰੇਤ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੁਹਾਵੇ ਮਹੌਲ ਵਿਚ ਹੋਈ, ਜਿਸ ਬਾਰੇ ਥੋੜ੍ਹੀ ਦੇਰ ਵਿਚ ਸਕੱਤਰੇਤ ਦੀ ਸ਼ਾਂਤਮਈ ਹੜਤਾਲ ਵਿਚ ਅਨਾਊਂਸਮੈਂਟ ਹੋਣ ਜਾ ਰਹੀ ਹੈ। 
ਅੱਜ ਦੀ ਇਸ ਮੀਟਿੰਗ ਵਿੱਚ ਸਕੱਤਰੇਤ ਦੇ ਮੁਲਾਜ਼ਮ ਆਗੂਆਂ ਵਿਚ ਸ਼ਾਮ ਲਾਲ ਸ਼ਰਮਾ, ਮਨਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਔਜਲਾ, ਅਲਕਾ ਚੋਪੜਾ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਸਿਕੰਦਰ ਸਿੰਘ, ਸੰਦੀਪ, ਬਲਰਾਜ ਸਿੰਘ ਦਾਊਂ, ਬਜਰੰਗ ਯਾਦਵ ਅਤੇ ਕਈ ਹੋਰ ਮੁਲਾਜ਼ਮ ਆਗੂ ਸ਼ਾਮਿਲ ਹੋਏ।

ਇਸ ਸਮੇਂ ਤੱਕ ਮੁਲਾਜ਼ਮ ਸਕੱਤਰੇਤ ਵਿਖੇ ਰੈਲੀ ਵਾਲੀ ਥਾਂ ’ਤੇ ਹੀ ਬੈਠੇ ਹਨ, ਇਸ ਸਮੇਂ ਸਕਤਰੇਤ ਯੂਨੀਅਨ ਦੇ ਪ੍ਰਮੁੱਖ ਆਗੂ ਸੁਖਚੈਨ ਸਿੰਘ ਖਹਿਰਾ ਮੁਲਾਜ਼ਮਾਂ ਨੂੰ ਸੰਬੋਧਨ ਹੋ ਰਹੇ ਹਨ। ਮੁਲਾਜ਼ਮ ਸ਼ਾਂਤਮਈ ਬੈਠੇ ਹਨ ਜੋ ਪਹਿਲਾਂ ਨਾਆਰੇਬਾਜ਼ੀ ਕਰਦੇ ਸਨ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ।

 

 

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਨਿਯਮਤ ਡੀ.ਜੀ.ਪੀ. ਦੀ ਨਿਯੁਕਤੀ ਨਾ ਹੋਣ ਦਾ ਮਾਮਲਾ ਪੁੱਜਿਆ ਹਾਈ ਕੋਰਟ, ਸਰਕਾਰ ਤੋਂ ਹਲਫ਼ਨਾਮਾ ਤਲਬ ਅਗਲੀ ਖ਼ਬਰ ਪੰਜਾਬ ’ਚ ਸਰਕਾਰੀ ਮੁਲਾਜ਼ਮਾਂ ਨੇ ਖ਼ਤਮ ਕੀਤੀ ਹੜ੍ਹਤਾਲ
Ad Position 24