18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੀ.ਬੀ.ਆਈ. ਵਲੋਂ ਅਨਿਲ ਡੀ. ਅੰਬਾਨੀ ਅਤੇ ਸਤੀਸ਼ ਸੇਠ ਵਿਰੁੱਧ ਐਫ.ਆਈ.ਆਰ. ਦਰਜ

ਨਵੀਂ ਦਿੱਲੀ, 18 ਸਤੰਬਰ - ਸੀ.ਬੀ.ਆਈ. ਨੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਐਲ.ਆਈ.ਸੀ.) ਤੋਂ ਪ੍ਰਾਪਤ ਹੋਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਰਿਲਾਇੰਸ...

Ad Position 21
No active advertisement
ਅਜੀਤ ਡੈਸਕ 18-09-2026

ਨਵੀਂ ਦਿੱਲੀ, 18 ਸਤੰਬਰ - ਸੀ.ਬੀ.ਆਈ. ਨੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਐਲ.ਆਈ.ਸੀ.) ਤੋਂ ਪ੍ਰਾਪਤ ਹੋਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ  ਰਿਲਾਇੰਸ ਕੈਪੀਟਲ ਲਿਮਿਟੇਡ , ਮੁੰਬਈ, ੍ਰਛਅਫ ਦੇ ਸਾਬਕਾ ਚੇਅਰਮੈਨ ਅਨਿਲ ਡੀ. ਅੰਬਾਨੀ ਅਤੇ ਗਰੁੱਪ ਮੈਨੇਜਿੰਗ ਡਾਇਰੈਕਟਰ ਸਤੀਸ਼ ਸੇਠ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ।
ਅਨਿਲ ਡੀ. ਅੰਬਾਨੀ ਦੇ ਇਕ ਬੁਲਾਰੇ ਦਾ ਕਹਿਣਾ ਹੈ, "ਸੀ.ਬੀ.ਆਈ.  ਵਲੋਂ ਦਰਜ ਕੀਤੀ ਗਈ ਐਫਆਈਆਰ  ਰਿਲਾਇੰਸ ਕੈਪੀਟਲ ਲਿਮਟਿਡ ਨਾਲ ਸੰਬੰਧਿਤ ਹੈ। ਅੰਬਾਨੀ ਨੇ 2005 ਤੋਂ ਲੈ ਕੇ ਨਵੰਬਰ 2021 ਤੱਕ ਰਿਲਾਇੰਸ ਕੈਪੀਟਲ ਲਿਮਟਿਡ ਦੇ ਬੋਰਡ ਵਿਚ ਗੈਰ-ਕਾਰਜਕਾਰੀ ਡਾਇਰੈਕਟਰ/ਚੇਅਰਮੈਨ ਵਜੋਂ ਸੇਵਾ ਨਿਭਾਈ; ਨਵੰਬਰ 2021 ਵਿਚ ਭਾਰਤੀ ਰਿਜ਼ਰਵ ਬੈਂਕ ਨੇ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਭੰਗ ਕਰਕੇ ਇਕ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ।ਅਨਿਲ ਡੀ. ਅੰਬਾਨੀ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਤੋਂ ਇਨਕਾਰ ਕਰਦੇ ਹਨ ਅਤੇ ਕਾਨੂੰਨ ਤਹਿਤ ਉਨ੍ਹਾਂ ਨੂੰ ਪ੍ਰਾਪਤ ਸਾਰੇ ਅਧਿਕਾਰ ਸੁਰੱਖਿਅਤ ਰੱਖਦੇ ਹਨ।"

Ad Position 22
No active advertisement
ਪਿਛਲੀ ਖ਼ਬਰ ਈਡੀ ਵਲੋਂ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਘਿਓ ਵਿਚ ਮਿਲਾਵਟ ਦੇ ਮਾਮਲੇ ਸੰਬੰਧੀ ਕੈਲਾਸ਼ ਚੰਦ ਮੰਗਲਾ ਗ੍ਰਿਫ਼ਤਾਰ ਅਗਲੀ ਖ਼ਬਰ 3 ਕਿਲੋ ਅਫ਼ੀਮ ਸਮੇਤ ਝਾਰਖੰਡ ਦੇ ਤਿੰਨ ਨੌਜਵਾਨ ਕਾਬੂ
Ad Position 24