20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਲਕੇ ਪੀ.ਏ.ਸੀ. ਦੀ ਮੀਟਿੰਗ ਚ ਤਿੰਨ ਅਹਿਮ ਮੁੱਦਿਆਂ 'ਤੇ ਕਰਾਂਗੇ ਚਰਚਾ - ਵੇਣੂਗੋਪਾਲ

ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਕਹਿੰਦੇ ਹਨ, "ਭਲਕੇ ਪਬਲਿਕ ਅਕਾਊਂਟਸ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਹੋਣੀ ਹੈ ਅਤੇ ਅਸੀਂ ਤਿੰਨ...

Ad Position 21
No active advertisement
ਅਜੀਤ ਡੈਸਕ 20-09-2026

ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਕਹਿੰਦੇ ਹਨ, "ਭਲਕੇ ਪਬਲਿਕ ਅਕਾਊਂਟਸ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਹੋਣੀ ਹੈ ਅਤੇ ਅਸੀਂ ਤਿੰਨ ਅਹਿਮ ਮੁੱਦਿਆਂ 'ਤੇ ਚਰਚਾ ਕਰਾਂਗੇ। ਪਹਿਲਾ, ਕੇਂਦਰ-ਪ੍ਰਾਯੋਜਿਤ ਸਿਹਤ ਯੋਜਨਾ ਬਾਰੇ; ਦੂਜਾ, ਸੂਰਜੀ ਊਰਜਾ ਬਾਰੇ ਰਿਪੋਰਟ; ਅਤੇ ਤੀਜਾ, ਸਮਾਜਿਕ ਨਿਆਂ ਦੇ ਮੁੱਦਿਆਂ ਨਾਲ ਸਬੰਧਤ ਰਿਪੋਰਟ। ਅਸੀਂ ਇਨ੍ਹਾਂ ਤਿੰਨਾਂ ਵਿਸ਼ਿਆਂ 'ਤੇ ਚਰਚਾ ਕਰਾਂਗੇ..."।

Ad Position 22
No active advertisement
ਪਿਛਲੀ ਖ਼ਬਰ ਐਨ.ਆਈ.ਏ. ਵਲੋਂ ਨਕਲੀ ਕਰੰਸੀ ਦੇ ਮਾਮਲੇ ਚ ਤੋਂ ਦੋ ਮੁੱਖ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਨਿਰਾਸ਼ਾ ਅਤੇ ਹਤਾਸ਼ ਮਾਨਸਿਕਤਾ ਕਾਰਨ ਰਾਹੁਲ ਗਾਂਧੀ ਦਿਨੋ-ਦਿਨ ਆਪਣਾ ਸਿਆਸੀ ਕੱਦ ਘਟਾ ਰਹੇ ਹਨ ਰਾਹੁਲ ਗਾਂਧੀ - ਤਰੁਣ ਚੁ...
Ad Position 24