ਨਵੀਂ ਦਿੱਲੀ, 21 ਸਤੰਬਰ - ਰੋਹਿਣੀ ਜੇਲ੍ਹ ਵਿਚ ਇਕ ਹਵਾਲਾਤੀ ਦੀ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ। ਉਹ 'ਆਰਮਜ਼ ਐਕਟ' (ਹਥਿਆਰਾਂ ਬਾਰੇ ਕਾਨੂੰਨ) ਤਹਿਤ ਕੈਦ ਸੀ। ਪੁਲਿਸ ਅਨੁਸਾਰ, ਇਸ ਬਾਰੇ ਜਾਣਕਾਰੀ ਦੁਪਹਿਰ 12 ਵਜੇ ਦੇ ਕਰੀਬ ਮਿਲੀ।
ਤਾਜ਼ਾ ਖ਼ਬਰਾਂ
Free
ਰੋਹਿਣੀ ਜੇਲ੍ਹ ਵਿਚ ਇਕ ਹਵਾਲਾਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ
ਨਵੀਂ ਦਿੱਲੀ, 21 ਸਤੰਬਰ - ਰੋਹਿਣੀ ਜੇਲ੍ਹ ਵਿਚ ਇਕ ਹਵਾਲਾਤੀ ਦੀ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ। ਉਹ 'ਆਰਮਜ਼ ਐਕਟ...
ਅਜੀਤ ਡੈਸਕ
21-09-2026