24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਪੁਲਿਸ ਦਾ ਘੇਰਾ ਤੋੜ ਗਮਾਡਾ ਦਫ਼ਤਰ ਅੰਦਰ ਦਾਖ਼ਲ ਹੋਏ ‘ਆਪ’ ਵਰਕਰ

ਪੰਜਾਬ ਪੁਲਿਸ ਦਾ ਘੇਰਾ ਤੋੜ ਗਮਾਡਾ ਦਫ਼ਤਰ ਅੰਦਰ ਦਾਖ਼ਲ ਹੋਏ ‘ਆਪ’ ਵਰਕਰ

Ad Position 21
No active advertisement
ਅਜੀਤ ਡੈਸਕ 24-09-2026

ਮੋਹਾਲੀ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-  ਆਮ ਆਦਮੀ ਪਾਰਟੀ ਦੇ ਵਰਕਰ ਪੰਜਾਬ ਪੁਲਿਸ ਦਾ ਘੇਰਾ ਤੋੜ ਕੇ ਗਮਾਡਾ ਦਫ਼ਤਰ ਦੇ ਅੱਗੇ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ। ਉਨ੍ਹਾਂ ਵਲੋਂ ਗੇਟਾਂ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹ।

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਲੜਕੀਆਂ ਦੇ ਸਕੂਲ ਨੂੰ ਧਮਕੀਭਰੀ ਈ-ਮੇਲ, ਹਫੜਾ-ਦਫੜੀ ਮਚੀ ਅਗਲੀ ਖ਼ਬਰ ਨਸ਼ਾ ਖ਼ਤਮ ਕਰਨ ਲਈ ਭਾਰਤੀ ਜਨਤਾ ਪਾਰਟੀ ਵਲੋਂ ਲਏ ਗਏ ਹਨ ਪੰਜ ਸੰਕਲਪ - ਤਰੁਣ ਚੁੱਘ
Ad Position 24