26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੱਧ ਪ੍ਰਦੇਸ਼ - ਗਣੇਸ਼ ਮੂਰਤੀ ਵਿਸਰਜਨ ਦੌਰਾਨ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ

ਖੰਡਵਾ (ਮੱਧ ਪ੍ਰਦੇਸ਼), 26 ਸਤੰਬਰ - ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਬੀਤੀ ਰਾਤ ਗਣੇਸ਼ ਮੂਰਤੀ ਵਿਸਰਜਨ ਦੌਰਾਨ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ...

Ad Position 21
No active advertisement
ਅਜੀਤ ਡੈਸਕ 26-09-2026

ਖੰਡਵਾ (ਮੱਧ ਪ੍ਰਦੇਸ਼), 26 ਸਤੰਬਰ - ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਬੀਤੀ ਰਾਤ ਗਣੇਸ਼ ਮੂਰਤੀ ਵਿਸਰਜਨ ਦੌਰਾਨ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਨੂੰ ਬਚਾਇਆ ਗਿਆ। ਇਹ ਘਟਨਾ ਨਹਲਦਾ ਪਿੰਡ ਦੇ ਨੇੜੇ ਵਾਪਰੀ।ਵਿਸ਼ਵਾਸ ਪਟੇਲ (17) ਅਤੇ ਲਕਸ਼ਯ ਪਟੇਲ (16), ਦੋਵੇਂ ਭਰਾ, ਸਥਾਨਕ ਭਾਜਪਾ ਮੰਡਲ ਉਪ-ਪ੍ਰਧਾਨ ਦੇ ਪੁੱਤਰ ਸਨ।ਇਹ ਘਟਨਾ ਨਹਲਦਾ ਪਿੰਡ ਦੇ ਗਣੇਸ਼ ਵਿਸਰਜਨ ਸਮੇਂ, 5 ਨੌਜਵਾਨ ਲਗਭਗ 40 ਫੁੱਟ ਡੂੰਘੀ ਬੱਜਰੀ ਦੀ ਖਾਨ ਦੇ ਪਾਣੀ ਵਿਚ ਵੜ੍ਹ ਗਏ ਅਤੇ ਡੁੱਬਣ ਲੱਗ ਪਏ। ਸਥਾਨਕ ਪਿੰਡ ਵਾਸੀਆਂ ਨੇ ਫੁਰਤੀ ਦਿਖਾਉਂਦੇ ਹੋਏ ਤਿੰਨ ਨੌਜਵਾਨਾਂ ਨੂੰ ਬਚਾ ਲਿਆ। ਐਸਡੀਆਰਐਫ, ਹੋਮ ਗਾਰਡ ਅਤੇ ਓਂਕਾਰੇਸ਼ਵਰ ਤੋਂ ਸਿਖਲਾਈ ਪ੍ਰਾਪਤ ਗੋਤਾਖੋਰਾਂ ਦੀ ਇਕ ਟੀਮ ਨੇ ਲਗਭਗ 5 ਘੰਟੇ ਤੱਕ ਬਚਾਅ ਕਾਰਜ ਚਲਾਇਆ ਅਤੇ ਦੇਰ ਰਾਤ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ।

 

 

Ad Position 22
No active advertisement
ਪਿਛਲੀ ਖ਼ਬਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਲੋਂ 5,000 ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਏਸ਼ਿਆਈ ਖੇਡਾਂ ਵਿਚ ਭਾਰਤੀ ਐਥਲੀਟਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ - ਅਨੁਰਾਗ ਠਾਕੁਰ
Ad Position 24