27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਤਹਿਤ ਐਤਵਾਰ ਦੇ ਦਿਨ ਵੀ ਖੁੱਲ੍ਹੀਆਂ ਬੈਂਕਾਂ

ਬਿਆਸ (ਅੰਮ੍ਰਿਤਸਰ), 27 ਸਤੰਬਰ (ਨਰਿੰਦਰ ਸਿੰਘ) - ਬੈਂਕ ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇ ਨਜ਼ਰ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਅੱਜ ਐਤਵਾਰ ਦੇ ਦਿਨ ਵੀ ਆਮ ਵਾਂਗ ਖੁੱਲ੍ਹੀਆਂ

Ad Position 21
No active advertisement
ਅਜੀਤ ਡੈਸਕ 27-09-2026

ਬਿਆਸ (ਅੰਮ੍ਰਿਤਸਰ), 27 ਸਤੰਬਰ (ਨਰਿੰਦਰ ਸਿੰਘ) - ਬੈਂਕ ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇ ਨਜ਼ਰ ਰਿਜ਼ਰਵ ਬੈਂਕ  ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਅੱਜ ਐਤਵਾਰ ਦੇ ਦਿਨ ਵੀ ਆਮ ਵਾਂਗ ਖੁੱਲ੍ਹੀਆਂ ਹਨ। ਬੈਂਕ ਮੁਲਾਜ਼ਮਾਂ ਵਲੋਂ ਤਿੰਨ ਦਿਨਾਂ ਦੀ ਹੜਤਾਲ 28, 29 ਅਤੇ 30 ਸਤੰਬਰ ਦੀ ਹੋਵੇਗੀ। ਮੁੱਖ ਮੰਗ ਹਫ਼ਤੇ ਵਿਚ ਬੈਂਕ ਮੁਲਾਜ਼ਮ ਪੰਜ ਦਿਨ ਹੀ ਕੰਮ ਕਰਨ ਲਈ ਕਹਿ ਰਹੇ ਹਨ। ਤਨਖ਼ਾਹ ਸੰਬੰਧੀ ਅਤੇ ਪੈਨਸ਼ਨ ਸੰਬੰਧੀ ਵੀ ਕੁਝ ਮੰਗਾਂ ਹਨ।ਹਾਲਾਂਕਿ ਜਦੋਂ ਇਹ ਹੜਤਾਲ ਸ਼ੁਰੂ ਹੋਵੇਗੀ ਉਸ ਦਿਨ ਤੋਂ ਹੀ ਆਮ ਜਨ ਜੀਵਨ ਤੇ ਇਸ ਦਾ ਅਸਰ ਨਜ਼ਰ ਆਵੇਗਾ ਅਤੇ ਕੀ ਅਸਰ ਹੋਵੇਗਾ ਇਹ ਸਭ ਇਸ ਤਿੰਨ ਦਿਨਾਂ ਹੜਤਾਲ ਵਿਚ ਹੀ ਪਤਾ ਚੱਲੇਗਾ। ਇਸ ਹੜਤਾਲ ਦੇ ਦੌਰਾਨ ਨੈਟ ਬੈਂਕਿੰਗ ਯੂ.ਪੀ.ਆਈ. ਸਰਵਿਸ ਅਤੇ ਆਨਲਾਈਨ ਸਾਰੀਆਂ ਸਰਵਿਸ ਨਿਰੰਤਰ ਜਾਰੀ ਰਹਿਣਗੀਆਂ, ਜਿਸ ਨਾਲ ਆਮ ਜਨਤਾ ਨੂੰ ਸੰਤੁਸ਼ਟ ਹੋਣਾ ਪਵੇਗਾ।

Ad Position 22
No active advertisement
ਅਗਲੀ ਖ਼ਬਰ ਐਲ.ਪੀ.ਯੂ. ਝੂਠੀਆਂ ਅਤੇ ਮਨਘੜਤ ਖ਼ਬਰਾਂ ਅਤੇ ਅਫਵਾਹਾਂ ਦਾ ਸਖ਼ਤੀ ਨਾਲ ਖੰਡਨ ਕਰਦਾ ਹੈ - ਡਾ. ਮੋਨਿਕਾ ਗੁਲਾਟੀ (ਰਜਿਸਟਰਾ...
Ad Position 24