05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਟਵਾਰ ਖਾਨੇ ਚੋਂ 3 ਏ.ਸੀ., ਲੈਪਟਾਪ ਤੇ ਹੋਰ ਸਮਾਨ ਚੋਰੀ

ਸ੍ਰੀ ਚਮਕੌਰ ਸਾਹਿਬ ( ਰੂਪਨਗਰ), 5 ਅਕਤੂਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਦੇ ਤਹਿਸੀਲ ਕੰਪਲੈਕਸ ਵਿਚ ਬਣੇ ਪਟਵਾਰ ਖ਼ਾਨੇ ਵਿਚੋ ਚੋਰਾਂ ਨੇ 3 ਏ.ਸੀ., 3 ਲੈਪਟਾਪ...

Ad Position 21
No active advertisement
ਅਜੀਤ ਡੈਸਕ 05-10-2026

ਸ੍ਰੀ ਚਮਕੌਰ ਸਾਹਿਬ ( ਰੂਪਨਗਰ), 5 ਅਕਤੂਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਦੇ ਤਹਿਸੀਲ ਕੰਪਲੈਕਸ ਵਿਚ ਬਣੇ ਪਟਵਾਰ ਖ਼ਾਨੇ ਵਿਚੋ ਚੋਰਾਂ ਨੇ 3 ਏ.ਸੀ., 3  ਲੈਪਟਾਪ, ਇਨਵਰਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ। ਚੋਰਾਂ ਵਲੋ ਰਿਕਾਰਡ ਨੂੰ ਵੀ ਛੇੜਿਆ ਦੱਸਿਆ ਜਾ ਰਿਹਾ ਹੈ। ਪਟਵਾਰੀ ਗਗਨ ਨੇ ਦੱਸਿਆ ਕਿ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਤੇ ਰਿਕਾਰਡ ਚੋਂ ਕੁਝ ਗਾਇਬ ਤਾਂ ਨਹੀਂ ਹੈ। ਮੌਕੇ 'ਤੇ ਪੁਲਿਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਯੂ. ਹਿੰਸਾ ਮਾਮਲਾ: ਪੁਲਿਸ ਨੇ ਰਾਜਸਥਾਨ ਅਤੇ ਬਿਹਾਰ ਦੇ ਦੋ ਵਿਦਿਆਰਥੀਆਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਏਸ਼ਿਆਈ ਖੇਡਾਂ ਖ਼ਾਸ ਕਰਕੇ ਕ੍ਰਿਕਟ ਅਤੇ ਹਾਕੀ ਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਖਿਡਾਰੀਆਂ ਨੂੰ ਵਧਾਈ — ਅਨੁਰਾਗ ਠਾਕੁਰ
Ad Position 24