ਜੈਂਤੀਪੁਰ , (ਅੰਮ੍ਰਿਤਸਰ), 11 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਯਤਨ ਕਾਰਨ ਦੇ ਬਾਵਜੂਦ ਵੀ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ। ਮੰਡੀ ਵਿਚ ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਦੀਆ ਲੱਗੀਆਂ ਧਾਗਾ ਤਰਪਾਲਾਂ ਪਾਉਣ ਦੇ ਬਾਵਜੂਦ ਵੀ ਭਿੱਜਦੀਆਂ ਵੇਖੀਆਂ ਗਈਆਂ। ਭਾਵੇਂ ਕੁਦਰਤ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਸੀ ਪਰ ਮੌਸਮ ਦੇ ਮਿਜਾਜ ਨੂੰ ਵੇਖ ਕੇ ਅਗਾਊਂ ਪ੍ਰਬੰਧ ਕਰਨੇ ਜ਼ਰੂਰੀ ਸਨ।
ਤਾਜ਼ਾ ਖ਼ਬਰਾਂ
Free
ਦਾਣਾ ਮੰਡੀ ਪਾਖਰਪੁਰ ’ਚ ਖੁੱਲ੍ਹੇ ਅਸਮਾਨ ਥੱਲੇ ਪਈ ਫ਼ਸਲ ਭਿੱਜੀ
ਜੈਂਤੀਪੁਰ , (ਅੰਮ੍ਰਿਤਸਰ), 11 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਯਤਨ ਕਾਰਨ ਦੇ ਬਾਵਜੂਦ ਵੀ ਝੋਨਾ ਭਿੱਜਦਾ ਵੇਖਿਆ ਗਿਆ।
ਅਜੀਤ ਡੈਸਕ
11-10-2026