ਓਠੀਆ, 15 ਅਕਤੂਬਰ ਗੁਰਵਿੰਦਰ ਸਿੰਘ ਛੀਨਾ- ਅੱਜ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਕਸਬਾ ਓਠੀਆਂ ਪੂਰਨ ਤੌਰ ਤੇ ਬੰਦ ਰਿਹਾ! ਕਸਬੇ ਦੇ ਦੁਕਾਨਦਾਰ ਅਤੇ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂਆਂ ਵੱਲੋਂ ਅੱਡੇ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ! ਉਨ੍ਹਾਂ ਝੋਟਾ ਕਤਲ ਕੇਸ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਇਸ ਮੋਕੇ ਤੇ ਦੁਕਾਨਦਾਰ ਅੰਮ੍ਰਿਤ ਪਾਲ ਸਿੰਘ ਗੁਲਜਾਰ ਸਿੰਘ ਕਾਰਜ ਸਿੰਘ ਮੈਂਬਰ ਬਲਕਾਰ ਸਿੰਘ, ਸਤਨਾਮ ਸਿੰਘ ਘੁਂਲਾ ਡਰਾਈਵਰ, ਗੋਪੀ ਨਿਹੰਗਾ ਆਦਿ ਹਾਜਰ ਸਨ!
ਤਾਜ਼ਾ ਖ਼ਬਰਾਂ
Free
ਝੋਟਾ ਕਤਲ ਕੇਸ ਂਚ ਓਠੀਆ ਬਾਜ਼ਾਰ ਪੂਰਨ ਤੌਰ ਤੇ ਬੰਦ!
ਓਠੀਆ, 15 ਅਕਤੂਬਰ ਗੁਰਵਿੰਦਰ ਸਿੰਘ ਛੀਨਾ- ਅੱਜ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਕਸਬਾ ਓਠੀਆਂ ਪੂਰਨ ਤੌਰ ਤੇ ਬੰਦ ਰਿਹਾ! ਕਸਬੇ ਦੇ ਦੁਕਾਨਦਾਰ ਅਤੇ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂਆਂ ਵੱਲੋਂ ਅੱਡੇ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ !
ਅਜੀਤ ਡੈਸਕ
15-10-2026