15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬੰਦ ਨੂੰ ਮਿਲਿਆ ਭਰਪੂਰ ਸਮਰਥਨ

ਘੋਗਰਾ (ਹੁਸ਼ਿਆਰਪੁਰ)-15 ਅਕਤੂਬਰ (ਆਰ.ਐੱਸ.ਸਲਾਰੀਆ)- ਐਂਟੀ ਡਰੱਗ ਫੋਰਸ ਜੇ ਆਗੂ ਪਰਮਿੰਦਰ ਸਿੰਘ ਝੋਟਾ ਹੱਤਿਆ ਨੂੰ ਲੈ ਕੇ ਰੋਸ ਵਿੱਚ ਆਈਆਂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 15-10-2026

ਘੋਗਰਾ (ਹੁਸ਼ਿਆਰਪੁਰ)-15 ਅਕਤੂਬਰ (ਆਰ.ਐੱਸ.ਸਲਾਰੀਆ)- ਐਂਟੀ ਡਰੱਗ ਫੋਰਸ ਜੇ ਆਗੂ ਪਰਮਿੰਦਰ ਸਿੰਘ ਝੋਟਾ ਹੱਤਿਆ ਨੂੰ ਲੈ ਕੇ ਰੋਸ ਵਿੱਚ ਆਈਆਂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਅੱਡਾ ਘੋਗਰਾ ਵਿਖੇ ਬੰਦ ਨੂੰ ਭਰਪੂਰ ਸਮਰਥਨ ਮਿਲਿਆ, ਜਥੇਬੰਦੀਆਂ ਵੱਲੋਂ ਜਿਹੜੀਆਂ ਕਿ ਇੱਕਾ ਦੁਕਾ ਦੁਕਾਨਾਂ ਖੁੱਲੀਆਂ ਸਨ ਨੂੰ ਬੰਦ ਕਰਵਾਇਆ ਗਿਆ ਅਤੇ ਬੈਂਕਾਂ ਵੀ ਬੰਦ ਕਰਵਾਈਆਂ ਗਈਆਂ।

Ad Position 22
No active advertisement
ਪਿਛਲੀ ਖ਼ਬਰ ਕੁਹਾੜਾ ਚੌਂਕ ਦਾ ਬਾਜ਼ਾਰ ਤੇ ਆਵਾਜਾਈ ਮੁਕੰਮਲ ਤੌਰ ਬੰਦ ਅਗਲੀ ਖ਼ਬਰ ਝੋਟਾ ਕਤਲ ਕੇਸ ਂਚ ਓਠੀਆ ਬਾਜ਼ਾਰ ਪੂਰਨ ਤੌਰ ਤੇ ਬੰਦ!
Ad Position 24