15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਝੋਟਾ ਕਤਲ ਕੇਸ ਂਚ ਓਠੀਆ ਬਾਜ਼ਾਰ ਪੂਰਨ ਤੌਰ ਤੇ ਬੰਦ!

ਓਠੀਆ, 15 ਅਕਤੂਬਰ , (ਗੁਰਵਿੰਦਰ ਸਿੰਘ ਛੀਨਾ)- ਅੱਜ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਕਸਬਾ ਓਠੀਆਂ ਪੂਰਨ ਤੌਰ ਤੇ ਬੰਦ ਰਿਹਾ! ਕਸਬੇ ਦੇ ਦੁਕਾਨਦਾਰ ਅਤੇ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂਆਂ ਵੱਲੋਂ ਅੱਡੇ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ! ਉਨ੍ਹਾਂ ਝੋਟਾ ਕਤਲ ਕੇਸ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਇਸ ਮੋਕੇ ਤੇ ਦੁਕਾਨਦਾਰ ਅੰਮ੍ਰਿਤ ਪਾਲ ਸਿੰਘ ਗੁਲਜਾਰ ਸਿੰਘ ਕਾਰਜ ਸਿੰਘ ਮੈਂਬਰ ਬਲਕਾਰ ਸਿੰਘ, ਸਤਨਾਮ ਸਿੰਘ ਘੁਂਲਾ ਡਰਾਈਵਰ, ਗੋਪੀ ਨਿਹੰਗਾ ਆਦਿ ਹਾਜਰ ਸਨ!

Ad Position 21
No active advertisement
ਅਜੀਤ ਡੈਸਕ 15-10-2026

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਡੇਰਾਬੱਸੀ ਦੇ ਬਾਜ਼ਾਰ ਕਰਵਾਏ ਬੰਦ, ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਲੌਂਗੋਵਾਲ ਵਿਖੇ ਮੁਕੰਮਲ ਬੰਦ
Ad Position 24