15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਝੋਟਾ ਕਤਲ ਕੇਸ ’ਚ ਜੈਂਤੀਪੁਰ ਬਾਜ਼ਾਰ ਪੂਰਨ ਤੌਰ ਤੇ ਯੂਨੀਅਨ ਨੇ ਬੰਦ ਕਰਵਾਇਆ

ਜੈਂਤੀਪੁਰ 15 ਅਕਤੂਬਰ, (ਭੁਪਿੰਦਰ ਸਿੰਘ ਗਿੱਲ )- ਅੱਜ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਮਜੀਠਾ ਦੇ ਕਸਬਾ ਜੈਂਤੀਪੁਰ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੰਦ ਕਰਵਾਇਆ ਗਿਆ ਕਸਬੇ ਦੇ ਦੁਕਾਨਦਾਰ ਅਤੇ ਕਿਸਾਨ ਆਗੂਆਂ ਵੱਲੋਂ ਅੱਡੇ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ! ਉਨ੍ਹਾਂ ਝੋਟਾ ਕਤਲ ਕੇਸ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ।

Ad Position 21
No active advertisement
ਅਜੀਤ ਡੈਸਕ 15-10-2026

ਜੈਂਤੀਪੁਰ 15 ਅਕਤੂਬਰ, (ਭੁਪਿੰਦਰ ਸਿੰਘ ਗਿੱਲ )- ਅੱਜ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਮਜੀਠਾ ਦੇ ਕਸਬਾ ਜੈਂਤੀਪੁਰ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੰਦ ਕਰਵਾਇਆ ਗਿਆ  ਕਸਬੇ ਦੇ ਦੁਕਾਨਦਾਰ ਅਤੇ ਕਿਸਾਨ ਆਗੂਆਂ ਵੱਲੋਂ ਅੱਡੇ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ! ਉਨ੍ਹਾਂ ਝੋਟਾ ਕਤਲ ਕੇਸ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਖੁੱਲ੍ਹਵਾਇਆ ਬੰਦ ਜਗਰਾਉੰ -ਰਾਏਕੋਟ ਰੋਡ ਅਗਲੀ ਖ਼ਬਰ ਜੰਡਿਆਲਾ ਮੰਜਕੀ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ
Ad Position 24