17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਪ ਵਲੋਂ ਰਾਜਾ ਘੁੰਮਣ ਮਹਿਮੂਦਪੁਰ ਜ਼ਿਲ੍ਹਾ ਸੰਯੁਕਤ ਸਕੱਤਰ ਨਿਯੁਕਤ

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਸਰਗਰਮ ਨੌਜਵਾਨ ਆਗੂ ਰਾਜਦਵਿੰਦਰ ਸਿੰਘ ਰਾਜਾ ਘੁੰਮਣ ਸਪੁੱਤਰ ਸਵਰਗਵਾਸੀ...

Ad Position 21
No active advertisement
ਅਜੀਤ ਡੈਸਕ 17-10-2026

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਸਰਗਰਮ ਨੌਜਵਾਨ ਆਗੂ ਰਾਜਦਵਿੰਦਰ ਸਿੰਘ ਰਾਜਾ ਘੁੰਮਣ ਸਪੁੱਤਰ ਸਵਰਗਵਾਸੀ ਸਰਦਾਰ ਗੁਰਬਚਨ ਸਿੰਘ ਘੁੰਮਣ ਮਹਿਮੂਦਪੁਰ ਦੀਆ ਆਮ ਆਦਮੀ ਪਾਰਟੀ ਪ੍ਰਤੀ ਸਰਗਰਮ ਅਤੇ ਸਮਰਪਣ ਦੀ ਭਾਵਨਾ ਨਾਲ ਜਾਰੀ ਸੇਵਾਂਵਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ।

ਇਸ ਨਿਯੁਕਤੀ ਲਈ ਰਾਜਾ ਘੁੰਮਣ ਨੇ ਪਾਰਟੀ ਹਾਈਕਮਾਨ ਅਤੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ ਹੈ। ਉੱਥੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਯੂਥ ਵਿੰਗ ਆਪ ਦੇ ਸੂਬਾ ਸੰਯੁਕਤ ਸਕੱਤਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਰਣਵੀਰ ਸਿੰਘ ਧਾਲੀਵਾਲ ਜੱਟਪੁਰ, ਸੈਣੀ ਭਲਾਈ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ ਸੈਣੀ, ਗੁਰਪ੍ਰੀਤ ਸਿੰਘ ਸੈਣੀ, ਪਵਨ ਕੁਮਾਰ ਰੀਠੂ, ਹਨੀ ਜੋਗੇਵਾਲ ਤੇ ਹੋਰਨਾਂ ਨੇ ਰਾਜਾ ਘੁੰਮਣ ਨੂੰ ਵਧਾਈ ਦਿੱਤੀ।
 

Ad Position 22
No active advertisement
ਪਿਛਲੀ ਖ਼ਬਰ 28 ਸਾਲਾ Amandeep Kaur ਨੇ ਡੇਅਰੀ ਖ਼ੇਤਰ 'ਚ ਕਾਇਮ ਕੀਤੀ ਮਿਸਾਲ ਅਗਲੀ ਖ਼ਬਰ ਲਾਲੜੂ, ਡੇਰਾਬੱਸੀ ਤੋਂ ਬਾਅਦ ਜ਼ੀਰਕਪੁਰ ’ਚ ‘ਸਾਂਝ ਦੀ ਜੋਤ ਯਾਤਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Ad Position 24