19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਹਿਰੂ, ਗਾਂਧੀ ਜਾਂ ਯਾਦਵ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਆਗੂ ਨਹੀਂ ਬਣਾਵਾਂਗੇ, ਨੌਜਵਾਨ ਮੁੰਡੇ-ਕੁੜੀਆਂ ਕਰਨਗੇ ਸਾਡੀ ਅਗਵਾਈ - ਓਵੈਸੀ

ਰਾਮਪੁਰ (ਯੂ.ਪੀ.), 19 ਅਕਤੂਬਰ - ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਅਸੀਂ ਨਹਿਰੂ, ਗਾਂਧੀ ਜਾਂ ਯਾਦਵ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਆਪਣਾ ਆਗੂ ਨਹੀਂ ਬਣਾਵਾਂਗੇ। ਇਹ...

Ad Position 21
No active advertisement
ਅਜੀਤ ਡੈਸਕ 19-10-2026

ਰਾਮਪੁਰ (ਯੂ.ਪੀ.), 19 ਅਕਤੂਬਰ - ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਅਸੀਂ ਨਹਿਰੂ, ਗਾਂਧੀ ਜਾਂ ਯਾਦਵ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਆਪਣਾ ਆਗੂ ਨਹੀਂ ਬਣਾਵਾਂਗੇ। ਇਹ ਨੌਜਵਾਨ ਮੁੰਡੇ-ਕੁੜੀਆਂ ਸਾਡੀ ਅਗਵਾਈ ਕਰਨਗੇ... ਮੁਸਲਿਮ ਨੌਜਵਾਨਾਂ ਵਿਚ ਵੀ ਓਨੀ ਹੀ ਸਮਰੱਥਾ ਹੈ ਜਿੰਨੀ ਦੂਜੇ ਭਾਈਚਾਰਿਆਂ ਦੇ ਲੋਕਾਂ ਵਿਚ ਹੁੰਦੀ ਹੈ... ਪਰ ਉਨ੍ਹਾਂ ਨੂੰ ਕੋਈ ਮੰਚ (ਪਲੇਟਫਾਰਮ) ਨਹੀਂ ਦਿੱਤਾ ਜਾਂਦਾ। ਏ.ਆਈ.ਐਮ.ਆਈ.ਐਮ. ਤੁਹਾਨੂੰ ਉਹ ਮੰਚ ਪ੍ਰਦਾਨ ਕਰ ਰਹੀ ਹੈ..."

Ad Position 22
No active advertisement
ਪਿਛਲੀ ਖ਼ਬਰ ਦਿੱਲੀ - ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਨੂੰ ਧਮਕੀ ਦੇਣ ਦੇ ਦੋਸ਼ ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਦੁਖਦਾਈ ਹੱਤਿਆ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਭਾਵੁਕ ਸੰਦੇਸ਼
Ad Position 24