22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਿੰਡ ਬਜਾਜ ਦੇ ਨੌਜਵਾਨ ਬਲਵਿੰਦਰ ਸਿੰਘ ਮੱਲ੍ਹੀ ਵਲੋਂ ਕੀਤੀ ਸੱਚਖੰਡ ਸ਼੍ਰੀ ਹਜੂਰ ਸਾਹਿਬ (ਮਹਾਰਾਸ਼ਟਰ) ਦੀ ਸਾਈਕਲ ਯਾਤਰਾ ਸ਼ੁਰੂ

ਭੁਲੱਥ (ਕਪੂਰਥਲਾ), 22 ਅਕਤੂਬਰ (ਮੇਹਰ ਚੰਦ ਸਿੱਧੂ)- ਨੌਜਵਾਨ ਵਰਗ ਨਸ਼ਿਆਂ ਦਾ ਤਿਆਗ ਕਰਕੇ ਧਾਰਮਿਕ ਅਸਥਾਨਾਂ ਤੋਂ ਸਿੱਖਿਆ ਹਾਸਿਲ...

Ad Position 21
No active advertisement
ਅਜੀਤ ਡੈਸਕ 22-10-2026

ਭੁਲੱਥ (ਕਪੂਰਥਲਾ), 22 ਅਕਤੂਬਰ (ਮੇਹਰ ਚੰਦ ਸਿੱਧੂ)- ਨੌਜਵਾਨ ਵਰਗ ਨਸ਼ਿਆਂ ਦਾ ਤਿਆਗ ਕਰਕੇ ਧਾਰਮਿਕ ਅਸਥਾਨਾਂ ਤੋਂ ਸਿੱਖਿਆ ਹਾਸਿਲ ਕਰਨ। ਇਹ ਪ੍ਰਗਟਾਵਾ ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਜਾਜ ਦੇ ਵਸਨੀਕ ਨੌਜਵਾਨ ਬਲਵਿੰਦਰ ਸਿੰਘ ਮੱਲ੍ਹੀ ਪੁੱਤਰ ਸੁਰਜੀਤ ਸਿੰਘ ਫੌਜੀ ਵਲੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਦੀ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਕਰਦਿਆਂ ਕਿਹਾ ਕਿ ਅੱਜ ਦੇ ਅਜੋਕੇ ਯੁੱਗ ਅੰਦਰ ਹਰ ਪਾਸੇ ਸਮਾਜ ਦਾ ਤਾਣਾ ਬਾਣਾ ਬਹੁਤ ਉਲਝਦਾ ਨਜ਼ਰ ਆ ਰਿਹਾ ਹੈ, ਤੇ ਨੌਜਵਾਨ ਵਰਗ ਗੁੰਮਰਾਹੀ ਵਾਲੇ ਪਾਸੇ ਚੱਲਦਾ ਹੋਇਆ ਨਸ਼ਿਆਂ ਦੀ ਦਲਦਲ ਵਿਚ ਧੱਸਦਾ ਚੱਲਿਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਧਾਰਮਿਕ ਫਲਸਫਾ ਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਵਧੇਰੇ ਲੋੜ ਹੈ। 

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਦੀ ਜ਼ਮੀਨ ਦਾ ਠੇਕਾ 1 ਲੱਖ 20 ਹਜ਼ਾਰ ਪ੍ਰਤੀ ਏਕੜ ਹੋਇਆ ਅਗਲੀ ਖ਼ਬਰ ਝੋਟਾ ਹੱ.ਤਿ.ਆਕਾਂਡ, ਕਿਹੜੀਆਂ ਮੰਗਾਂ ’ਤੇ ਸਰਕਾਰ-ਪਰਿਵਾਰ ’ਚ ਫਸਿਆ ਪੇਚ
Ad Position 24