27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪਟਿਆਲਾ ਦੇ 28 ਵਾਰਡਾਂ ਦੀਆਂ ਚੋਣਾਂ ਰੱਦ ਕਰਕੇ ਮੁੜ ਚੋਣਾਂ ਕਰਵਾਉਣ ਦੇ ਹੁਕਮ

ਪਟਿਆਲਾ, 27 ਅਕਤੂਬਰ (ਅਮਨਦੀਪ ਸਿੰਘ)- 2024 ਦੀਆਂ ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਨਾਮਜ਼ਦਗੀਆਂ...

Ad Position 21
No active advertisement
ਅਜੀਤ ਡੈਸਕ 27-10-2026

ਪਟਿਆਲਾ, 27 ਅਕਤੂਬਰ (ਅਮਨਦੀਪ ਸਿੰਘ)- 2024 ਦੀਆਂ ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਨਾਮਜ਼ਦਗੀਆਂ ਭਰਨ ਵਿਚ ਰੁਕਾਵਟਾਂ ਅਤੇ ਹੋਰ ਬੇਨਿਯਮੀਆਂ ਬਾਰੇ ਜਾਂਚ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਦਾਲਤ ਨੇ ਪਟਿਆਲਾ ਦੇ 28 ਵਾਰਡਾਂ ਦੀਆਂ ਚੋਣਾਂ ਰੱਦ ਕਰਕੇ ਮੁੜ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ।

28 ਵਾਰਡਾਂ ਵਿਚ ਚੋਣ ਪ੍ਰਕਿਰਿਆ 18 ਨਵੰਬਰ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ ਬਾਅਦ ਵਿਚ ਵਾਰਡ ਨੰਬਰ 15 ਅਤੇ 58 ਨੂੰ ਵੀ ਮੁੜ ਚੋਣਾਂ ਵਿਚ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਦੋ ਵਾਰਡਾਂ ਲਈ ਸਰਕਾਰ ਦਾ ਨੋਟੀਫਿਕੇਸ਼ਨ ਹਾਲੇ ਜਾਰੀ ਹੋਣਾ ਬਾਕੀ ਦੱਸਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਵਿਚ ਵੱਡਾ ਹੰਗਾਮਾ, ਪੁਲਿਸ ਨੇ ਨੌਜ਼ਵਾਨ ਦੀ ਮ੍ਰਿਤਕ ਦੇਹ ਚੁੱਕੀ ਅਗਲੀ ਖ਼ਬਰ ਝੋਟਾ ਹੱਤਿਆ ਮਾਮਲਾ: ਮੁੱਖ ਮੁਲਜ਼ਮ ਦੀ ਪਤਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਪਟਿਆਲਾ ਜੇਲ੍ਹ ਭੇਜਿਆ
Ad Position 24