ਜੰਡਿਆਲਾ ਗੁਰੂ (ਅੰਮ੍ਰਿਤਸਰ), 3 ਨਵੰਬਰ - ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜੰਡਿਆਲਾ ਗੁਰੂ ਤੋਂ 85ਵੀਂ ਬੱਸ ਰਵਾਨਾ ਹੋਈ। ਵਾਰਡ ਨੰਬਰ 1 ਤੋਂ ਇਸ ਬੱਸ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਈ.ਟੀ.ਓ ਨੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਬੱਸ ਰਾਹੀਂ ਸੰਗਤਾਂ ਨੂੰ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਨੈਣਾਂ ਦੇਵੀ ਦੇ ਦਰਸ਼ਨ ਕਰਵਾਏ ਜਾਣਗੇ।
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜੰਡਿਆਲਾ ਗੁਰੂ ਤੋਂ 85ਵੀਂ ਬੱਸ ਰਵਾਨਾ
ਜੰਡਿਆਲਾ ਗੁਰੂ (ਅੰਮ੍ਰਿਤਸਰ), 3 ਨਵੰਬਰ - ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜੰਡਿਆਲਾ ਗੁਰੂ ਤੋਂ 85ਵੀਂ ਬੱਸ ਰਵਾਨਾ ਹੋਈ। ਵਾਰਡ ਨੰਬਰ 1 ਤੋਂ ਇਸ ਬੱਸ ਨੂੰ...
ਅਜੀਤ ਡੈਸਕ
03-11-2026