ਮੌੜ ਮੰਡੀ (ਬਠਿੰਡਾ), 3 ਨਵੰਬਰ (ਗੁਰਜੀਤ ਸਿੰਘ ਕਮਾਲੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਹਲਕਾ ਮੌੜ ਦੀ ਯੂਥ ਵਿੰਗ ਦੀ ਰੈਲੀ ਪਿੰਡ ਮਾਇਸਰਖਾਨਾ ਵਿਖੇ ਦੁਪਹਿਰ 12 ਵਜੇ ਹੋ ਰਹੀ ਹੈ ਇਸ ਰੈਲੀ ਵਿਚ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਹੁੰਚ ਰਹੇ ਹਨ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਕਾਸ਼ਦੀਪ ਸਿੰਘ ਮਿਡੂ ਖੇੜਾ ਤੋਂ ਇਲਾਵਾ ਹਲਕਾ ਮੌੜ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਰਹੇਗੀ।
ਤਾਜ਼ਾ ਖ਼ਬਰਾਂ
Free
ਹਲਕਾ ਮੌੜ ਵਿਖੇ ਯੂਥ ਅਕਾਲੀ ਦਲ ਦੀ ਰੈਲੀ ਅੱਜ
ਮੌੜ ਮੰਡੀ (ਬਠਿੰਡਾ), 3 ਨਵੰਬਰ (ਗੁਰਜੀਤ ਸਿੰਘ ਕਮਾਲੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਹਲਕਾ ਮੌੜ ਦੀ ਯੂਥ ਵਿੰਗ ਦੀ ਰੈਲੀ...
ਅਜੀਤ ਡੈਸਕ
03-11-2026