04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਹਿਲਾ ਪ੍ਰੀਮੀਅਰ ਲੀਗ ਦਾ ਪੰਜਵਾਂ ਐਡੀਸ਼ਨ 14 ਜਨਵਰੀ ਤੋਂ

ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਪ੍ਰੀਮੀਅਰ ਲੀਗ (ਡਬਲਿਊ.ਪੀ.ਐਲ.) ਦਾ ਪੰਜਵਾਂ ਐਡੀਸ਼ਨ 14 ਜਨਵਰੀ ਤੋਂ 7 ਫਰਵਰੀ, 2027 ਤੱਕ ਕਰਵਾਇਆ ਜਾਵੇਗਾ, ਜਿਸ ਦੀ ਮੇਜ਼ਬਾਨੀ ਵਡੋਦਰਾ ਤੇ ਮੁੰਬਈ ਮਿਲ ਕੇ ਕਰਨਗੇ। 14 ਜਨਵਰੀ ਨੂੰ ਵਡੋਦਰਾ ...

Ad Position 21
No active advertisement
ਅਜੀਤ ਡੈਸਕ 05-11-2026

ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ  ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਪ੍ਰੀਮੀਅਰ ਲੀਗ (ਡਬਲਿਊ.ਪੀ.ਐਲ.) ਦਾ ਪੰਜਵਾਂ ਐਡੀਸ਼ਨ 14 ਜਨਵਰੀ ਤੋਂ 7 ਫਰਵਰੀ, 2027 ਤੱਕ ਕਰਵਾਇਆ ਜਾਵੇਗਾ, ਜਿਸ ਦੀ ਮੇਜ਼ਬਾਨੀ ਵਡੋਦਰਾ ਤੇ ਮੁੰਬਈ ਮਿਲ ਕੇ ਕਰਨਗੇ। 14 ਜਨਵਰੀ ਨੂੰ ਵਡੋਦਰਾ ਵਿਚ ਹੋਣ ਵਾਲੇ ਉਦਘਾਟਨੀ ਮੈਚ ’ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਸਾਬਕਾ ਜੇਤੂ ਮੁੰਬਈ ਇੰਡੀਅਨਜ਼  ਨਾਲ ਹੋਵੇਗਾ।

ਟੂਰਨਾਮੈਂਟ ਦਾ ਪਹਿਲਾ ਪੜਾਅ 24 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ ਇਥੇ 11 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਟੂਰਨਾਮੈਂਟ ਮੁੰਬਈ ਚਲਾ ਜਾਵੇਗਾ, ਜਿੱਥੇ ਬ੍ਰੇਬੋਰਨ ਸਟੇਡੀਅਮ ਵਿਚ 26 ਜਨਵਰੀ ਤੋਂ ਬਾਕੀ ਦੇ 11 ਮੈਚ ਕਰਵਾਏ ਜਾਣਗੇ। ਲੀਗ ਪੜਾਅ 3 ਫਰਵਰੀ ਨੂੰ ਸਮਾਪਤ ਹੋਵੇਗਾ, ਜਿਸ ਤੋਂ ਬਾਅਦ ਪਲੇਆਫ ਮੁਕਾਬਲੇ ਸ਼ੁਰੂ ਹੋਣਗੇ। ‘ਐਲੀਮੀਨੇਟਰ’ ਮੈਚ 5 ਫਰਵਰੀ ਨੂੰ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 7 ਫਰਵਰੀ ਨੂੰ ਬ੍ਰੇਬੋਰਨ ਸਟੇਡੀਅਮ ਵਿਚ ਹੋਵੇਗਾ। ਪਲੇਆਫ ਸਮੇਤ ਸਾਰੇ 22 ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਵਾਲਮਾਰਟ ’ਚ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਬਰਤਾਨੀਆ ’ਚ ਭਾਰਤੀ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਅਹਿਮ ਸਮਝੌਤਾ
Ad Position 24