07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੈਂ ਕਿਤੇ ਨਹੀਂ ਜਾ ਰਹੀ, ਕੋਲਕਾਤਾ ਵਿਚ ਹੀ ਰਹਾਂਗੀ - ਮਮਤਾ ਬੈਨਰਜੀ

ਕੋਲਕਾਤਾ, 7 ਨਵੰਬਰ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ 'ਤੇ ਹੋਏ ਹਮਲੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ...

Ad Position 21
No active advertisement
ਅਜੀਤ ਡੈਸਕ 07-11-2026

ਕੋਲਕਾਤਾ, 7 ਨਵੰਬਰ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ 'ਤੇ ਹੋਏ ਹਮਲੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ, "ਮੈਂ ਕਿਤੇ ਨਹੀਂ ਜਾ ਰਹੀ। ਮੈਂ ਇੱਥੇ ਕੋਲਕਾਤਾ ਵਿਚ ਹੀ ਰਹਾਂਗੀ। ਦਿੱਲੀ ਖ਼ੁਦ ਭੱਜੀ-ਭੱਜੀ ਕੋਲਕਾਤਾ ਆਵੇਗੀ।"

Ad Position 22
No active advertisement
ਪਿਛਲੀ ਖ਼ਬਰ ਡਾ.ਓਬਰਾਏ ਦੇ ਯਤਨਾਂ ਸਦਕਾ ਲੁਧਿਆਣਾ ਦੇ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਰਾਜਾਸਾਂਸੀ ਹਵਾਈ ਅੱਡਾ ਅਗਲੀ ਖ਼ਬਰ ਆਪਣੇ ਹੀ ਦੇਸ਼ ਦੇ ਨੌਜਵਾਨਾਂ ਵਿਰੁੱਧ ਜੰਗ ਛੇੜ ਰਹੇ ਹਨ ਗਿਆਨੇਸ਼ ਕੁਮਾਰ - ਅਭਿਜੀਤ ਦਿਪਕੇ
Ad Position 24