18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੋਲਕਾਤਾ ਦੁਰਗਾ ਪੂਜਾ ਪੰਡਾਲ ਭਗਦੜ - 12 ਲੋਕਾਂ ਨੂੰ ਲਿਆ ਗਿਆ ਹਿਰਾਸਤ ਵਿਚ

ਕੋਲਕਾਤਾ, 18 ਅਕਤੂਬਰ - ਕੋਲਕਾਤਾ ਦੇ ਚੋਰਬਾਗਨ ਇਲਾਕੇ ਵਿਚ ਦੁਰਗਾ ਪੂਜਾ ਪੰਡਾਲ ਵਿਚ ਭਗਦੜ ਕਾਰਨ ਹੋਈਆਂ ਮੌਤਾਂ...

Ad Position 21
No active advertisement
ਅਜੀਤ ਡੈਸਕ 18-10-2026

ਕੋਲਕਾਤਾ, 18 ਅਕਤੂਬਰ - ਕੋਲਕਾਤਾ ਦੇ ਚੋਰਬਾਗਨ ਇਲਾਕੇ ਵਿਚ ਦੁਰਗਾ ਪੂਜਾ ਪੰਡਾਲ ਵਿਚ ਭਗਦੜ ਕਾਰਨ ਹੋਈਆਂ ਮੌਤਾਂ ਤੋਂ ਬਾਅਦ, 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੋਲਕਾਤਾ ਪੁਲਿਸ ਅਨੁਸਾਰ 10 ਦੇ ਸਮੂਹ ਵਿਚ ਕੁਝ ਪੂਜਾ ਪ੍ਰਬੰਧਕ, ਵਲੰਟੀਅਰ ਅਤੇ ਹੋਰ ਸ਼ਾਮਲ ਹਨ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ, "ਇਹ ਇਕ ਦੁਖਦਾਈ ਘਟਨਾ ਹੈ। 19 ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਵਿਚੋਂ 17 ਦੀ ਮੌਕੇ 'ਤੇ ਹੀ ਮੌਤ ਹੋ ਗਈ... 25 ਲੋਕ ਜ਼ਖਮੀ ਹੋਏ ਹਨ; ਉਨ੍ਹਾਂ ਵਿਚੋਂ 24 ਖ਼ਤਰੇ ਤੋਂ ਬਾਹਰ ਹਨ, ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ। 

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਪੁਲਿਸ ਕਮਿਸ਼ਨਰ ਵਲੋਂ ਸ਼ਾਂਤੀ ਭੰਗ ਹੋਣ ਤੋਂ ਰੋਕਣ ਲਈ 18 ਤੋਂ 20 ਅਕਤੂਬਰ ਤੱਕ ਮਨਾਹੀ ਦੇ ਹੁਕਮ ਲਾਗੂ ਅਗਲੀ ਖ਼ਬਰ ਗਵਾਲੀਅਰ - ਟਰੱਕ ਵਲੋਂ ਦਰੜੇ ਜਾਣ 'ਤੇ 11 ਸ਼ਰਧਾਲੂਆਂ ਦੀ ਮੌਤ, 29 ਜ਼ਖ਼ਮੀ
Ad Position 24