ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਸ਼ਹਿਰੀ ਖੇਤਰ ਵਿਚ ਅੱਜ ਸੀ.ਬੀ.ਆਈ. ਦੀ ਟੀਮ ਵਲੋਂ ਦਸਤਕ ਦਿੱਤੀ ਗਈ ਹੈ। ਇਹ ਟੀਮ ਇੱਥੇ ਮਹਾਂਵੀਰ ਐਪ ਦੇ ਨਾਲ ਜੁੜੇ ਮਸਲੇ ਦੇ ਸੰਬੰਧ ਵਿਚ ਆਈ ਸੀ, ਜਿਸ ਸੰਬੰਧੀ ਇਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਹਾਲੇ ਤੱਕ ਸੀ.ਬੀ.ਆਈ. ਵਲੋਂ ਇਸ ਸੰਬੰਧੀ ਕੋਈ ਭੇਦ ਨਹੀਂ ਦਿੱਤਾ ਗਿਆ ਤੇ ਨਾ ਹੀ ਪੁਲਿਸ ਕੁਝ ਬੋਲਣ ਨੂੰ ਤਿਆਰ ਹੈ।
ਤਾਜ਼ਾ ਖ਼ਬਰਾਂ
Free
ਅੰਮ੍ਰਿਤਸਰ ’ਚ ਦਿੱਤੀ ਸੀ.ਬੀ.ਆਈ. ਨੇ ਦਸਤਕ
ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਸ਼ਹਿਰੀ ਖੇਤਰ ਵਿਚ ਅੱਜ ਸੀ.ਬੀ.ਆਈ. ਦੀ ਟੀਮ ਵਲੋਂ ਦਸਤਕ ਦਿੱਤੀ ਗਈ ਹੈ। ਇਹ ਟੀਮ ਇੱਥੇ ਮਹਾਂਵੀਰ ਐਪ ਦੇ ਨਾਲ ਜੁੜੇ ਮਸਲੇ ਦੇ ਸੰਬੰਧ ਵਿਚ ਆਈ ਸੀ, ਜਿਸ ਸੰਬੰਧੀ ਇਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ।
ਅਜੀਤ ਡੈਸਕ
14-11-2026