ਭੁਲੱਥ (ਕਪੂਰਥਲਾ), 15 ਨਵੰਬਰ (ਮੇਹਰ ਚੰਦ ਸਿੱਧੂ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਮ ਦੇ ਸਮੇਂ ਪ੍ਰਵਾਸੀ ਔਰਤਾਂ ਵਲੋਂ ਛੱਠ ਪੂਜਾ ਦੌਰਾਨ ਵੇਈਂ ਘਾਟ ਭੁਲੱਥ ਵਿਖੇ ਪੂਜਾ ਸ਼ੁਰੂ ਕਰਦਿਆਂ ਡੁੱਬਦੇ ਸੂਰਜ ਨੂੰ ਸ਼ਰਧਾਲੂ ਔਰਤਾਂ ਵਲੋਂ ਅਰਗ ਭੇਂਟ ਕੀਤੇ ਗਏ।
ਪੂਜਾ ਦੌਰਾਨ ਸ਼ਰਧਾਲੂ ਔਰਤਾਂ ਵਲੋਂ ਭਜਨਾ ਦਾ ਗੁਣਗਾਨ ਵੀ ਕੀਤਾ ਗਿਆ।