21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮੁਹਾਲੀ ਵਿਚ ਦੋ ਜਗ੍ਹਾਂ ਚੱਲੀਆਂ ਗੋਲੀਆਂ

ਮੁਹਾਲੀ, 21 ਨਵੰਬਰ (ਭੁਪਿੰਦਰ ਸਾਗਰ)- ਮੁਹਾਲੀ ਵਿਚ ਦੋ ਜਗ੍ਹਾਂ ਗੋਲੀਆਂ ਚਲਾਉਣ...

Ad Position 21
No active advertisement
ਅਜੀਤ ਡੈਸਕ 21-11-2026

ਮੁਹਾਲੀ, 21 ਨਵੰਬਰ (ਭੁਪਿੰਦਰ ਸਾਗਰ)- ਮੁਹਾਲੀ ਵਿਚ ਦੋ ਜਗ੍ਹਾਂ ਗੋਲੀਆਂ ਚਲਾਉਣ ਦਾ ਸਮਾਚਾਰ ਮਿਲਿਆ ਹੈ। ਪਹਿਲੀ ਘਟਨਾ ਇਕ ਸਲੂਨ ਦੇ ਬਾਰ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਉਸ ਤੋਂ ਬਾਅਦ ਫੇਸ 11 ਦੇ ਵਿਚ ਇਕ ਆਰਕੀਟੈਕਟ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।

ਫਿਲਹਾਲ ਮੌਕੇ 'ਤੇ ਏ.ਡੀ.ਜੀ.ਪੀ. ਗੌਤਮ ਚੀਮਾ ਪਹੁੰਚ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਤਿਆਰੀਆਂ ਮੁਕ... ਅਗਲੀ ਖ਼ਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਕੱਢਿਆ ਗਿਆ ਇਨਸਾਫ਼ ਮਾਰਚ
Ad Position 24