ਅਨੰਤਨਾਗ (ਜੰਮੂ-ਕਸ਼ਮੀਰ), 22 ਨਵੰਬਰ - ਅਨੰਤਨਾਗ ਪੁਲਿਸ ਨੇ ਇਕ ਬਦਨਾਮ ਨਸ਼ਾ ਤਸਕਰ, ਇਸ਼ਫਾਕ ਅਹਿਮਦ ਮੀਰ ਦੀ ਲਗਭਗ 4.17 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ (ਜ਼ਬਤ) ਕਰ ਲਈ ਹੈ।
ਇਹ ਕਾਰਵਾਈ ਥਾਣਾ ਮੱਟਨ ਵੱਲੋਂ ਕੀਤੀ ਗਈ ਹੈ, ਜੋ ਕਿ ਦੋਸ਼ੀ ਦੀ ਕਈ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਵਿਚ ਕਥਿਤ ਸ਼ਮੂਲੀਅਤ ਨਾਲ ਜੁੜੀ ਹੋਈ ਹੈ। ਕੁਰਕ ਕੀਤੀ ਗਈ ਜਾਇਦਾਦ ਵਿਚ ਇੱਕ ਰਿਹਾਇਸ਼ੀ ਘਰ, ਅੱਠ ਦੁਕਾਨਾਂ, ਪੰਜ ਕਮਰੇ, ਫਾਇਰ-ਸਰਵਿਸ ਲਈ ਇਕ ਸ਼ੈੱਡ, ਇਕ ਪਖਾਨਾ ਅਤੇ ਦੋ ਵਾਸ਼ਰੂਮ ਸ਼ਾਮਿਲ ਹਨ।
ਤਾਜ਼ਾ ਖ਼ਬਰਾਂ
Free
ਜੰਮੂ-ਕਸ਼ਮੀਰ - ਬਦਨਾਮ ਨਸ਼ਾ ਤਸਕਰ, ਇਸ਼ਫਾਕ ਅਹਿਮਦ ਮੀਰ ਦੀ 4.17 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ
ਅਨੰਤਨਾਗ (ਜੰਮੂ-ਕਸ਼ਮੀਰ), 22 ਨਵੰਬਰ - ਅਨੰਤਨਾਗ ਪੁਲਿਸ ਨੇ ਇਕ ਬਦਨਾਮ ਨਸ਼ਾ ਤਸਕਰ, ਇਸ਼ਫਾਕ ਅਹਿਮਦ ਮੀਰ ਦੀ ਲਗਭਗ 4.17 ਕਰੋੜ ਰੁਪਏ...
ਅਜੀਤ ਡੈਸਕ
22-11-2026