![]() |
|
ਮਹਿੰਗਾ |
|
ਪੈਟਰੋਲ-ਡੀਜਲ 'ਤੇ ਐਕਸਾਈਜ਼ ਡਿਊਟੀ ਇਕ ਰੁਪਏ ਵਧੀ - ਵਿੱਤ ਮੰਤਰੀ |
|---|
|
ਸੋਨੇ 'ਤੇ ਡਿਊਟੀ ਵਧੀ, 10 ਫ਼ੀਸਦੀ ਤੋਂ 12.5 ਫ਼ੀਸਦੀ ਹੋਈ - ਵਿੱਤ ਮੰਤਰੀ |
| ਪੈਟਰੋਲ-ਡੀਜਲ 'ਤੇ 1-1 ਰੁਪਏ ਵਾਧੂ ਸੈਸ, ਮਿਡਲ ਕਲਾਸ ਨੂੰ ਟੈਕਸ ਸਲੈਬ ਵਿਚ ਕੋਈ ਰਾਹਤ ਨਹੀਂ - ਵਿੱਤ ਮੰਤਰੀ |
| ਆਟੋ ਪਾਰਟਸ, ਸੀ. ਸੀ. ਟੀ. ਵੀ. ਅਤੇ ਮਾਰਬਲ 'ਤੇ ਕਸਟਮ ਡਿਊਟੀ 'ਚ ਵਾਧਾ |
![]() |
| ਵਿਕਾਸ ਯੋਜਨਾਵਾਂ |
|
ਟੈਕਸ ਵਿਚ ਆਮ ਕਰਦਾਤਾ ਨੂੰ ਕੋਈ ਰਾਹਤ ਨਹੀਂ |
| ਦੋ ਕਰੋੜ ਤੱਕ ਦੀ ਆਮਦਨੀ ਲਈ ਟੈਕਸ 'ਚ ਕੋਈ ਬਦਲਾਅ ਨਹੀਂ - ਵਿੱਤ ਮੰਤਰੀ |
| 5 ਕਰੋੜ ਤੋਂ ਉੱਪਰ ਟੈਕਸੇਬਲ ਆਮਦਨ 'ਤੇ 7 ਫ਼ੀਸਦੀ ਵਾਧੂ ਕਰ, 2 ਤੋਂ 5 ਕਰੋੜ ਦੀ ਆਮਦਨ 'ਤੇ 3 ਫ਼ੀਸਦੀ ਵਾਧੂ ਕਰ - ਵਿੱਤ ਮੰਤਰੀ |
| ਬੈਂਕ ਤੋਂ ਇਕ ਕਰੋੜ ਰੁਪਏ ਉਪਰ ਦੀ ਰਕਮ ਕਢਾਉਣ 'ਤੇ 2 ਫੀਸਦੀ ਟੀ.ਡੀ.ਐਸ. - ਵਿੱਤ ਮੰਤਰੀ |
| ਪੰਜ ਲੱਖ ਤੋਂ ਘੱਟ ਸਾਲਾਨਾ ਆਮਦਨੀ 'ਤੇ ਕੋਈ ਟੈਕਸ ਨਹੀਂ - ਵਿੱਤ ਮੰਤਰੀ |
|
ਰਿਟਰਨ 'ਚ ਪੈਨ ਤੇ ਆਧਾਰ ਕਾਰਡ ਦੋਵੇਂ ਚੱਲਣਗੇ, ਆਧਾਰ ਕਾਰਡ ਨਾਲ ਵੀ ਭਰੀ ਜਾ ਸਕੇਗੀ ਰਿਟਰਨ - ਵਿੱਤ ਮੰਤਰੀ |
| 45 ਲੱਖ ਦਾ ਘਰ ਖ਼ਰੀਦਣ 'ਤੇ 3.5 ਲੱਖ ਦੇ ਵਿਆਜ ਦੀ ਛੁੱਟ - ਵਿੱਤ ਮੰਤਰੀ |
|
ਇਲੈਕਟ੍ਰੋਨਿਕ ਗੱਡੀਆਂ ਬਣਾਉਣ 'ਤੇ ਟੈਕਸ ਵਿਚ 1.5 ਲੱਖ ਦੀ ਛੁੱਟ - ਵਿੱਤ ਮੰਤਰੀ |
| ਇਲੈਕਟ੍ਰੋਨਿਕ ਗੱਡੀਆਂ 'ਤੇ ਹੁਣ 4 ਫੀਸਦੀ ਟੈਕਸ - ਵਿੱਤ ਮੰਤਰੀ |
| ਇਲੈਕਟ੍ਰੋਨਿਕ ਗੱਡੀਆਂ 'ਤੇ ਜੀ.ਐਸ.ਟੀ. 12 ਫ਼ੀਸਦੀ ਤੋਂ ਘੱਟ ਕੇ 5 ਫ਼ੀਸਦੀ - ਵਿੱਤ ਮੰਤਰੀ |
| 400 ਕਰੋੜ ਤੱਕ 'ਤੇ 25 ਫ਼ੀਸਦੀ ਕਾਰਪੋਰੇਟ ਟੈਕਸ, ਕਰਦਾਤਾਵਾਂ ਦੇ ਪੈਸਿਆਂ ਨਾਲ ਹੋਵੇਗਾ ਦੇਸ਼ ਦਾ ਵਿਕਾਸ, ਪ੍ਰਤੱਖ ਕਰ ਕੁੱਝ ਸਾਲਾ ਵਿਚ ਕਾਫੀ ਵਧਿਆ, 5 ਸਾਲਾ ਵਿਚ ਪ੍ਰਤੱਖ ਕਰ ਵਿਚ 75 ਫ਼ੀਸਦੀ ਦਾ ਵਾਧਾ - ਵਿੱਤ ਮੰਤਰੀ |
|
1, 2, 5, 10 ਤੇ 20 ਰੁਪਏ ਦੇ ਨਵੇਂ ਸਿੱਕੇ ਆਉਣਗੇ - ਵਿੱਤ ਮੰਤਰੀ |
| ਭਾਰਤ ਦਾ ਵਿਦੇਸ਼ੀ ਕਰਜ 5 ਫ਼ੀਸਦੀ ਤੋਂ ਵੀ ਘੱਟ - ਵਿੱਤ ਮੰਤਰੀ |
| ਬਾਜ਼ਾਰ ਵਿਚ ਨਵੇਂ ਸਿੱਕੇ ਜਲਦ ਮੁਹੱਈਆ ਕਰਵਾਏ ਜਾਣਗੇ - ਵਿੱਤ ਮੰਤਰੀ |
|
ਐਨ.ਬੀ.ਐਫ.ਸੀ. ਦੀ ਫੰਡਿੰਗ 'ਤੇ ਰੋਕ ਨਹੀਂ ਲੱਗੇਗੀ - ਵਿੱਤ ਮੰਤਰੀ |
| ਹਾਊਸਿੰਗ ਕੰਪਨੀਆਂ ਦਾ ਰੈਗੂਲੇਟਰ ਆਰ.ਬੀ.ਆਈ. ਹੋਵੇਗਾ - ਵਿੱਤ ਮੰਤਰੀ |
| ਐਨ.ਬੀ.ਐਫ.ਸੀ. ਨੂੰ ਬਾਜ਼ਾਰਾਂ ਤੋਂ ਫ਼ੰਡ ਇਕੱਠਾ ਕਰਨ ਵਿਚ ਮਦਦ ਕਰਾਂਗੇ -ਵਿੱਤ ਮੰਤਰੀ |
| ਕਰੈਡਿਟ ਵਾਧਾ ਵਿਚ 13.8 ਫ਼ੀਸਦੀ ਦਾ ਇਜ਼ਾਫਾ - ਵਿੱਤ ਮੰਤਰੀ |
|
ਸੁਧਾਰਾਂ ਨਾਲ ਬੈਂਕਾਂ ਦਾ ਐਨ.ਪੀ.ਏ. ਇਕ ਲੱਖ ਕਰੋੜ ਰੁਪਏ ਘਟਿਆ - ਵਿੱਤ ਮੰਤਰੀ |
| ਜਨਤਕ ਖੇਤਰ ਦੀਆਂ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਉਣ ਦਾ ਪ੍ਰਸਤਾਵ - ਵਿੱਤ ਮੰਤਰੀ |
|
17 ਸੈਲਾਨੀ ਥਾਵਾਂ ਵਿਸ਼ਵ ਪੱਧਰ ਦਾ ਬਣਾਇਆ ਜਾਵੇਗਾ - ਵਿੱਤ ਮੰਤਰੀ |
| ਵਿੱਤੀ ਸਾਲ 2019-20 ਵਿਚ ਚਾਰ ਨਵੇਂ ਦੂਤ ਘਰ ਖੋਲ੍ਹੇ ਜਾਣਗੇ - ਵਿੱਤ ਮੰਤਰੀ |
| ਐਨ.ਆਰ.ਆਈਜ਼ ਲਈ ਆਧਾਰ ਕਾਰਡ ਦਾ ਪ੍ਰਸਤਾਵ - ਵਿੱਤ ਮੰਤਰੀ |
| ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ, ਜਨ ਧਨ ਯੋਜਨਾ ਤਹਿਤ ਮਹਿਲਾਵਾਂ ਨੂੰ 5 ਹਜ਼ਾਰ ਓਵਰ ਡਰਾਫ਼ਟ - ਵਿੱਤ ਮੰਤਰੀ |
|
ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜੋਰ, ਮਹਿਲਾ ਉੱਦਮਿਤਾ ਨੂੰ ਸਰਕਾਰ ਨੇ ਉਤਸ਼ਾਹਿਤ ਕੀਤਾ - ਵਿੱਤ ਮੰਤਰੀ |
| 30 ਲੱਖ ਕਾਮਿਆਂ ਨੂੰ 'ਸ਼੍ਰਮ ਯੋਗੀ ਯੋਜਨਾ' ਨਾਲ ਮਿਲਿਆ ਲਾਭ - ਵਿੱਤ ਮੰਤਰੀ |
| ਕਾਮਿਆਂ ਲਈ 4 ਹੋਰ ਅਦਾਲਤਾਂ ਬਣਨਗੀਆਂ - ਵਿੱਤ ਮੰਤਰੀ |
|
ਡਿਜੀਟਲ ਭੁਗਤਾਨ ਸੇਵਾ ਨੂੰ ਮਿਲ ਰਿਹੈ ਉਤਸ਼ਾਹ - ਵਿੱਤ ਮੰਤਰੀ |
| ਐਲ.ਈ.ਡੀ. ਨਾਲ 18 ਹਜ਼ਾਰ 341 ਕਰੋੜ ਦੀ ਸਾਲਾਨਾ ਬੱਚਤ ਵਿੱਤ ਮੰਤਰੀ |
| ਇਕ ਕਰੋੜ ਵਿਦਿਆਰਥੀਆਂ ਲਈ ਸਕਿਲ ਯੋਜਨਾ - ਵਿੱਤ ਮੰਤਰੀ |
| ਸਟਾਰਟ ਅੱਪ ਲਈ ਪ੍ਰੋਗਰਾਮ ਲਿਆਂਦੇ ਜਾਣਗੇ, ਖੇਲੋ ਭਾਰਤ ਯੋਜਨਾ ਦਾ ਵਿਸਥਾਰ ਹੋਵੇਗਾ - ਵਿੱਤ ਮੰਤਰੀ |
|
ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ, ਕਾਲਜਾਂ ਵਿਚ ਬਦਲਾਅ ਦੀ ਯੋਜਨਾ - ਵਿੱਤ ਮੰਤਰੀ |
| ਉੱਚ ਸਿੱਖਿਆ ਲਈ 400 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ, ਵਿਦੇਸ਼ਾਂ ਵਿਚ ਨੌਕਰੀ ਲਈ ਜ਼ਰੂਰੀ ਸਿਖਲਾਈ ਦਿੱਤੀ ਜਾਵੇਗੀ - ਵਿੱਤ ਮੰਤਰੀ |
| ਨੈਸ਼ਨਲ ਰਿਸਰਚ ਫਾਊਂਡੇਸ਼ਨ ਬਣਾਇਆ ਜਾਵੇਗਾ - ਵਿੱਤ ਮੰਤਰੀ |
| ਕੌਮੀ ਖੇਡ ਸਿੱਖਿਆ ਬੋਰਡ ਦਾ ਗਠਨ ਕੀਤਾ ਜਾਵੇਗਾ, ਸਿੱਖਿਆ ਵਿਚ ਆਨਲਾਈਨ ਕੋਰਸ ਵਧਾਉਣ 'ਤੇ ਧਿਆਨ ਹੋਵੇਗਾ - ਵਿੱਤ ਮੰਤਰੀ |
| ਨਵੀਂ ਕੌਮੀ ਸਿੱਖਿਆ ਨੀਤੀ ਲਿਆਂਦੀ ਜਾਵੇਗੀ, ਦੋ ਕਰੋੜ ਦਿਹਾਤੀਆਂ ਨੂੰ ਡਿਜੀਟਲ ਸਿੱਖਿਅਤ ਬਣਾਇਆ ਗਿਆ - ਵਿੱਤ ਮੰਤਰੀ |
|
ਉਜਵਲਾ ਸੌਭਾਗਿਆ ਯੋਜਨਾ ਨੇ ਦੇਸ਼ ਦੀ ਕਿਸਮਤ ਬਦਲੀ -ਵਿੱਤ ਮੰਤਰੀ |
| ਉਜਵਲਾ ਯੋਜਨਾ ਤਹਿਤ ਸਾਫ ਰਸੋਈ ਦਾ ਉਦੇਸ਼ - ਵਿੱਤ ਮੰਤਰੀ |
| ਸਾਲ 2014 ਤੋਂ ਬਾਅਦ 9.6 ਕਰੋੜ ਪਖਾਨੇ ਬਣਾਏ ਗਏ - ਵਿੱਤ ਮੰਤਰੀ |
| 2024 ਤੱਕ ਘਰ ਘਰ ਜਲ, ਘਰ ਘਰ ਨਲ - ਵਿੱਤ ਮੰਤਰੀ |
| ਕਿਸਾਨਾਂ ਨੂੰ ਵੱਖਰੇ ਬਜਟ ਦੀ ਲੋੜ ਨਹੀਂ ਪਏਗੀ - ਵਿੱਤ ਮੰਤਰੀ |
| ਦੁੱਧ ਉਤਪਾਦਨ ਨੂੰ ਵਧਾਇਆ ਜਾਵੇਗਾ ਅਤੇ ਪਿੰਡਾਂ ਵਿਚ ਹਰ ਘਰ ਤੱਕ ਪਾਣੀ ਪਹੁੰਚਾਇਆ ਜਾਵੇਗਾ - ਵਿੱਤ ਮੰਤਰੀ |
| ਹਰ ਪੰਚਾਇਤ ਨੂੰ ਇੰਟਰਨੈੱਟ ਨਾਲ ਜੋੜਿਆ ਜਾਵੇਗਾ - ਵਿੱਤ ਮੰਤਰੀ |
| ਜਲ ਸ਼ਕਤੀ ਮੰਤਰਾਲਾ ਜਲ ਸਰੋਤਾਂ ਦਾ ਪ੍ਰਬੰਧ ਕਰੇਗਾ - ਵਿੱਤ ਮੰਤਰੀ |
| ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਦੇਣਾ ਸਾਡੀ ਤਰਜੀਹ - ਵਿੱਤ ਮੰਤਰੀ |
| ਦਾਲਾਂ ਦੇ ਮਾਮਲੇ ਵਿਚ ਭਾਰਤ ਆਤਮ ਨਿਰਭਰ ਬਣਿਆ, 10 ਹਜ਼ਾਰ ਕਿਸਾਨਾਂ ਦਾ ਉਤਪਾਦਕ ਸੰਘ ਬਣਾਏ ਜਾਣਗੇ - ਵਿੱਤ ਮੰਤਰੀ |
| ਅੰਨਦਾਤਾ ਨੂੰ ਊਰਜਾ ਦਾਤਾ ਬਣਾਇਆ ਜਾਵੇਗਾ - ਵਿੱਤ ਮੰਤਰੀ |
| ਪਾਣੀ ਤੇ ਗੈਸ ਲਈ ਕੌਮੀ ਗਰਿੱਡ ਬਣੇਗਾ - ਵਿੱਤ ਮੰਤਰੀ |
| ਪ੍ਰਧਾਨ ਮੰਤਰੀ ਸੜਕ ਯੋਜਨਾ ਨਾਲ ਪਿੰਡਾਂ ਨੂੰ ਮਿਲੇਗਾ ਲਾਭ, ਰੋਜ਼ਾਨਾ 135 ਕਿੱਲੋਮੀਟਰ ਸੜਕ ਬਣਾਉਣ ਦਾ ਉਦੇਸ਼, 30 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ - ਵਿੱਤ ਮੰਤਰੀ |
| ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ 2022 ਤੱਕ ਸਾਰਿਆਂ ਨੂੰ ਮਿਲੇਗਾ ਘਰ - ਵਿੱਤ ਮੰਤਰੀ |
|
ਰੇਲਵੇ ਵਿਚ ਪੀ.ਪੀ.ਪੀ. ਮਾਡਲ 'ਤੇ ਜੋਰ, ਲੋਕਾਂ ਨੂੰ ਸਸਤੇ ਈ ਵਾਹਨ ਮੁਹੱਈਆ ਕਰਵਾਏ ਜਾਣਗੇ - ਵਿੱਤ ਮੰਤਰੀ |
| ਬਿਜਲੀ ਦਰਾਂ ਵਿਚ ਵੱਡੇ ਸੁਧਾਰ ਦੀ ਯੋਜਨਾ - ਵਿੱਤ ਮੰਤਰੀ |
| ਐਮ.ਐਸ.ਐਮ.ਈ. ਨੂੰ ਕਰਜ 'ਤੇ ਦੋ ਫੀਸਦੀ ਦੀ ਛੋਟ - ਵਿੱਤ ਮੰਤਰੀ |
| ਪਿੰਡ, ਗਰੀਬ ਤੇ ਕਿਸਾਨ ਕੇਂਦਰ ਬਿੰਦੂ ਹਨ, 2022 ਤੱਕ ਪਿੰਡ ਪਿੰਡ ਤੱਕ ਬਿਜਲੀ ਪਹੁੰਚੇਗੀ - ਵਿੱਤ ਮੰਤਰੀ |
| ਉਜਵਲਾ ਸੌਭਾਗਿਆ ਯੋਜਨਾ ਨਾਲ ਪਿੰਡਾਂ ਦਾ ਜੀਵਨ ਬਦਲਿਆ - ਵਿੱਤ ਮੰਤਰੀ |
| ਸੈਟੇਲਾਈਟ ਲਾਂਚ ਦੀ ਸਮਰਥਾ ਵਧਾਈ ਜਾਵੇਗੀ, ਭਾਰਤ ਪੁਲਾੜ ਤਾਕਤ ਵਜੋਂ ਉੱਭਰਿਆ ਹੈ - ਵਿੱਤ ਮੰਤਰੀ |
| ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਈ ਜਾਵੇਗੀ, ਬੀਮਾ ਸੈਕਟਰ ਵਿਚ 100 ਫ਼ੀਸਦੀ ਨਿਵੇਸ਼ - ਵਿੱਤ ਮੰਤਰੀ |
| ਚਾਰ ਸਾਲਾ ਵਿਚ ਗੰਗਾ ਨਦੀ 'ਤੇ ਕਾਰਗੋ ਦੀ ਆਵਾਜਾਈ ਹੋਵੇਗੀ ਸ਼ੁਰੂ - ਵਿੱਤ ਮੰਤਰੀ |
| ਸਵਦੇਸ਼ੀ ਨਾਲ ਮੇਕ ਇਨ ਇੰਡੀਆ ਵੱਲ ਵੱਧ ਰਿਹੈ ਦੇਸ਼ - ਵਿੱਤ ਮੰਤਰੀ |
| ਤਿੰਨ ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ , 59 ਮਿੰਟਾਂ ਵਿਚ ਛੋਟੇ ਦੁਕਾਨਦਾਰਾਂ ਨੂੰ ਲੋਨ ਦੇਣ ਦੀ ਯੋਜਨਾ - ਵਿੱਤ ਮੰਤਰੀ |
|
ਸਾਰਿਆਂ ਨੂੰ ਘਰ ਦੇਣ ਦੀ ਯੋਜਨਾ 'ਤੇ ਕੰਮ ਜਾਰੀ - ਵਿੱਤ ਮੰਤਰੀ |
| ਹਰ ਸਾਲ 20 ਲੱਖ ਕਰੋੜ ਦੇ ਨਿਵੇਸ਼ ਦੀ ਲੋੜ - ਵਿੱਤ ਮੰਤਰੀ |
|
ਐਮ.ਐਸ.ਐਮ.ਈ ਦੇ ਲਈ ਆਨ ਲਾਈਨ ਪੋਰਟਲ ਬਣਾਇਆ ਗਿਆ , ਇਸ ਲਈ 350 ਕਰੋੜ ਵੰਡੇ ਗਏ - ਵਿੱਤ ਮੰਤਰੀ |
| ਆਦਰਸ਼ ਕਿਰਾਇਆ ਕਾਨੂੰਨ ਬਣਾਇਆ ਜਾਵੇਗਾ - ਵਿੱਤ ਮੰਤਰੀ |
| ਬਜਟ ਵਿਚ ਇਕ ਦੇਸ਼, ਇਕ ਗਰਿੱਡ ਯੋਜਨਾ ਦਾ ਐਲਾਨ |
| ਇਸੇ ਸਾਲ ਤਿੰਨ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦਾ ਉਦੇਸ਼ - ਵਿੱਤ ਮੰਤਰੀ |
| 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦਾ ਟੀਚਾ - ਵਿੱਤ ਮੰਤਰੀ |
| ਇਸੇ ਸਾਲ ਤਿੰਨ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦਾ ਉਦੇਸ਼ - ਵਿੱਤ ਮੰਤਰੀ |
| ਮੌਜੂਦਾ ਸਮੇਂ ਭਾਰਤ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥ ਵਿਵਸਥਾ - ਵਿੱਤ ਮੰਤਰੀ |
|
ਲਾਲ ਫੀਤਾ ਸ਼ਾਹੀ ਨੂੰ ਕਰਾਂਗੇ ਘੱਟ, ਸਰਕਾਰੀ ਪ੍ਰਕਿਰਿਆ ਸਰਲ ਬਣਾਵਾਂਗੇ - ਵਿੱਤ ਮੰਤਰੀ |
| 5 ਸਾਲਾਂ 'ਚ ਭਾਰਤ ਦੀ ਅਰਥ ਵਿਵਸਥਾ 2.7 ਟ੍ਰਿਲੀਅਨ ਡਾਲਰ ਹੋਈ- ਵਿੱਤ ਮੰਤਰੀ ਸੀਤਾਰਮਨ |
| ਬਿਜ਼ਨਸ ਕਾਰੀਡੋਰ ਨਾਲ ਆਮ ਆਦਮੀ ਨੂੰ ਲਾਭ, ਉਡਾਣ ਯੋਜਨਾ ਨਾਲ ਛੋਟੇ ਸ਼ਹਿਰ ਹਵਾਈ ਰਸਤਿਆਂ ਨਾਲ ਜੁੜੇ - ਵਿੱਤ ਮੰਤਰੀ |
|
ਬੁਨਿਆਦੀ ਸਹੁਲਤਾਂ ਤੇ ਢਾਂਚੇ 'ਤੇ ਧਿਆਨ ਦੇਣ ਦੀ ਲੋੜ, ਮੇਕ ਇਨ ਇੰਡੀਆ ਨਾਲ ਮਿਲਿਆ ਕਾਰੋਬਾਰ ਨੂੰ ਉਤਸ਼ਾਹ - ਵਿੱਤ ਮੰਤਰੀ |
| 210 ਮੈਟਰੋ ਲਾਈਨਾਂ ਦਾ ਪਰਿਚਾਲਨ ਸ਼ੁਰੂ ਹੋਇਆ, ਇਲੈਕੋਟਰੋਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ - ਵਿੱਤ ਮੰਤਰੀ |
| ਜਲ ਮਾਰਗ ਨਾਲ ਵਪਾਰ ਵਿਚ ਸਹਿਜਤਾ ਆ ਰਹੀ ਹੈ - ਵਿੱਤ ਮੰਤਰੀ |
| ਰੇਲਵੇ ਵਿਚ ਨਿੱਜੀ ਹਿੱਸੇਦਾਰੀ ਵਧਾਈ ਜਾਵੇਗੀ, ਰੇਲਵੇ ਢਾਂਚੇ 50 ਹਜ਼ਾਰ ਕਰੋੜ ਦੀ ਲੋੜ - ਵਿੱਤ ਮੰਤਰੀ |















.jpg)



