02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗੁਰਦਾਸਪੁਰ 'ਚ ਬੰਨ੍ਹ ਟੁੱਟਾ-80 ਪਿੰਡ ਡੁੱਬੇ

Ad Position 21
No active advertisement
ਗੁਰਦਾਸਪੁਰ ਦੇ ਪਿੰਡ ਭੈਣੀ ਮੀਲਮਾਂ 'ਚ ਹੜ੍ਹ ਦੇ ਪਾਣੀ 'ਚੋਂ ਲੰਘ ਕੇ ਜਾਂਦੇ ਲੋਕ | ਤਸਵੀਰ : ਅਸ਼ੋਕ ਸ਼ਰਮਾ <br/> 01-09-2025
ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਗੁਰਦਾਸਪੁਰ ਦੇ ਘੋਨੇਵਾਲੇ 'ਚ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਕਰਕੇ ਪਾਣੀ ਲਗਭਗ 15 ਕਿੱਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ | ਇਸ ਹੜ੍ਹ ਕਾਰਨ 80 ਪਿੰਡ ਪਾਣੀ 'ਚ ਡੁੱਬ ਗਏ | ਲੋਕਾਂ ਨੂੰ ਬਚਾਉਣ ਲਈ ਫ਼ੌਜ ਤੇ ਰਾਹਤ ਟੀਮਾਂ ਵੱਡੇ ਪੱਧਰ 'ਤੇ ਕਾਰਜ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਭਾਰੀ ਮੀਂਹ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜੀ ਅਗਲੀ ਖ਼ਬਰ ਸੂਬੇ ਦੇ ਰੁਕੇ 60 ਹਜ਼ਾਰ ਕਰੋੜ ਰੁਪਏ ਜਾਰੀ ਕਰੇ ਕੇਂਦਰ ਸਰਕਾਰ-ਮੁੱਖ ਮੰਤਰੀ <br/>
Ad Position 24
No active advertisement