08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਭਿਸ਼ੇਕ ਨੇ ਬਣਾਇਆ ਰਿਕਾਰਡ

Ad Position 21
No active advertisement
ਅਜੀਤ ਡੈਸਕ 22-09-2025
ਟੀਮ ਇੰਡੀਆ ਦੇ ਵਿਸਫੋਟਕ ਓਪਨਿੰਗ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵੱਡੀ ਉਪਲਬਧੀ ਹਾਸਲ ਕੀਤੀ ਅਤੇ ਆਪਣੇ ਧਮਾਕੇਦਾਰ ਅੰਦਾਜ਼ ਨਾਲ ਵੱਡਾ ਰਿਕਾਰਡ ਬਣਾਇਆ | ਭਾਰਤੀ ਟੀਮ ਦੇ ਨÏਜਵਾਨ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਘੱਟ ਗੇਂਦਾਂ 'ਚ 50 ਛੱਕੇ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦਾ 'ਐਕਸ' ਖਾਤਾ ਹੈਕ ਅਗਲੀ ਖ਼ਬਰ ਉਰਦੂ ਦੀ ਵਰਤੋਂ ਨੂੰ ਲੈ ਕੇ ਹਿੰਦੀ ਚੈਨਲਾਂ ਨੂੰ ਐੱਮ.ਆਈ.ਬੀ. ਵਲੋਂ ਕੋਈ ਨੋਟਿਸ ਨਹੀਂ ਦਿੱਤਾ-ਪੀ.ਆਈ.ਬੀ.
Ad Position 24