08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦਾ 'ਐਕਸ' ਖਾਤਾ ਹੈਕ

Ad Position 21
No active advertisement
ਅਜੀਤ ਡੈਸਕ 22-09-2025
ਮੁੰਬਈ, 21 ਸਤੰਬਰ (ਪੀ.ਟੀ.ਆਈ.)-ਅਧਿਕਾਰੀ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ 'ਐਕਸ' ਹੈਂਡਲ ਨੂੰ ਹੈਕ ਕਰ ਲਿਆ ਗਿਆ ਹੈ | ਹੈਕਰਾਂ ਨੇ ਪਾਕਿਸਤਾਨ ਤੇ ਤੁਰਕੀ ਦੇ ਝੰਡਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ | ਅਧਿਕਾਰੀ ਨੇ ਕਿਹਾ ਕਿ ਖਾਤਾ ਲਗਭਗ 45 ਮਿੰਟਾਂ 'ਚ ਰਿਕਵਰ ਕਰ ਲਿਆ ਗਿਆ | ਕਾਂਗਰਸ ਦੇ ਸੀਨੀਅਰ ਨੇਤਾ ਨਾਨਾ ਪਟੋਲੇ ਨੇ ਸਾਈਬਰ ਸੁਰੱਖਿਆ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਰਾਜ ਦੇ ਗ੍ਰਹਿ ਵਿਭਾਗ ਲੋਕਾਂ ਨੂੰ ਅਜਿਹੇ ਖ਼ਤਰਿਆਂ ਤੋਂ ਬਚਾਉਣ ਲਈ ਸਪੱਸ਼ਟ ਜਵਾਬ ਪ੍ਰਦਾਨ ਕਰਨ |


Ad Position 22
No active advertisement
ਪਿਛਲੀ ਖ਼ਬਰ 10 ਸਾਲਾਂ 'ਚ ਤਨਖਾਹਾਂ, ਪੈਨਸ਼ਨਾਂ, ਵਿਆਜ ਅਦਾਇਗੀਆਂ 'ਤੇ ਰਾਜਾਂ ਦਾ ਕੁੱਲ ਖਰਚ 2.5 ਗੁਣਾ ਵਧਿਆ-ਕੈਗ ਅਗਲੀ ਖ਼ਬਰ ਅਭਿਸ਼ੇਕ ਨੇ ਬਣਾਇਆ ਰਿਕਾਰਡ
Ad Position 24