13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੁੱਟਮਾਰ ਕਰਨ ਦੇ ਦੋਸ਼ 'ਚ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 03-06-2025
ਗੜ੍ਹਸ਼ੰਕਰ, 2 ਜੂਨ (ਧਾਲੀਵਾਲ)-ਪਿੰਡ ਸਤਨੌਰ ਵਾਸੀ ਚੈਨ ਸਿੰਘ ਪੁੱਤਰ ਰਾਮ ਚੰਦ ਵਾਸੀ ਪਿੰਡ ਸਤਨੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੈਂ ਪੇਂਟਰ ਦੀ ਦੁਕਾਨ ਅੱਡਾ ਸਤਨੌਰ ਵਿਖੇ ਕਰਦਾ ਹਾਂ | ਮੈਂ ਸਵੇਰੇ ਬਜਰੰਗ ਬਲੀ ਮੰਦਰ 'ਤੇ ਸਾਫ ਸਫਾਈ ਕਰ ਰਿਹਾ ਸੀ ਤੇ ਮੈਂ ਉਸਤੋਂ ਬਾਅਦ ਬਾਹਰ ਨਾਲੀ ਦੀ ਸਫਾਈ ਕਰਨ ਲੱਗਾ ਤੇ ਮੇਰੇ ਪਿੱਛੇ ਤੋਂ ਆ ਕੇ ਮੇਰੇ ਛੋਟੇ ਭਰਾ ਜੀਤ ਸਿੰਘ ਪੁੱਤਰ ਰਾਮ ਚੰਦ ਵਾਸੀ ਸਤਨੌਰ ਜੋ ਸਾਡੇ ਪਰਿਵਾਰ ਤੋਂ ਵੱਖਰੇ ਮਕਾਨ ਵਿਚ ਰਹਿੰਦਾ ਹੈ ਉਸਨੇ ਮੇਰੇ 'ਤੇ ਹਮਲਾ ਕਰਕੇ ਮੈਨੂੰ ਲਹੂ ਲੁਹਾਨ ਕਰ ਦਿੱਤਾ | ਪੁਲਿਸ ਨੇ ਇਸ ਸਬੰਧੀ ਡਾਕਟਰੀ ਰਿਪੋਰਟਾਂ ਦੇ ਅਧਾਰ 'ਤੇ ਜੀਤ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੇ ਦਿਨਾਂ 'ਚ ਭਾਵਾਧਸ ਦਾ ਦਾਇਰਾ ਹੋਰ ਮਜ਼ਬੂਤ ਕੀਤਾ ਜਾਵੇਗਾ-ਸੇਠੀ ਅਗਲੀ ਖ਼ਬਰ ਸਕਾਲਰਸ਼ਿਪ ਸਕੀਮ ਤਹਿਤ ਪੜ੍ਹ ਚੁੱਕੇ ਵਿਦਿਆਰਥੀਆਂ ਦੀਆਂ ਲਈਆਂ ਫ਼ੀਸਾਂ ਵਾਪਸ ਕੀਤੀਆਂ ਜਾਣ-ਬਾਘਾ
Ad Position 24